06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹਲਕਾ ਕਰਤਾਰਪੁਰ ਤੋਂ ਵਰਕਰ ਤੇ ਆਗੂ ਵੱਡੇ ਇਕੱਠ ਨਾਲ ਫਿਲੌਰ ਰੈਲੀ ਲਈ ਹੋਏ ਰਵਾਨਾ

ਅਜੀਤ ਡੈਸਕ 28-03-2026
ਕਰਤਾਰਪੁਰ, 27 ਮਾਰਚ (ਭਜਨ ਸਿੰਘ/ਜਨਕ ਰਾਜ ਗਿੱਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੂਬੇ ਭਰ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿੱਢੀ 'ਪੰਜਾਬ ਬਚਾਓ ਮੁਹਿੰਮ' ਦੇ ਚਲਦਿਆਂ ਕੀਤੀਆਂ ਜਾ ਰਹੀਆਂ ਰੈਲੀਆਂ ਨੂੰ ਲੈ ਕੇ ਉਲੀਕੀ ਗਈ ਹਲਕਾ ਫਿਲੌਰ ਰੈਲੀ 'ਚ ਸ਼ਾਮਿਲ ਹੋਣ ਲਈ ਹਲਕਾ ਕਰਤਾਰਪੁਰ ਤੋਂ ਜਥੇਦਾਰ ਹਰਭਜਨ ਸਿੰਘ ਬੁੱਟਰ ਅਤੇ ਸਰਗਰਮ ਅਕਾਲੀ ਆਗੂ ਅਤੇ ਸਰਪੰਚ ਪਤੀ ਪਿੰਡ ਮਾਂਗੇਕੀ ਦੇ ਸਤਨਾਮ ਸਿੰਘ ਸੱਤੀ ਦੀ ਅਗਵਾਈ ਹੇਠ ਖੇਤਰ ਤੋਂ ਅਕਾਲੀ ਦਲ ਬਾਦਲ ਦੇ ਵਰਕਰਾਂ ਨਾਲ ਸ਼ਮੂਲੀਅਤ ਕਰਨ ਤੇ ਰੈਲੀ ਨੂੰ ਸਫਲ ਬਣਾਉਣ ਲਈ ਸਥਾਨਕ ਨਵੀਂ ਦਾਣਾ ਮੰਡੀ ਤੋਂ ਰਵਾਨਾ ਹੋਏ |
ਪਿਛਲੀ ਖ਼ਬਰ ਆਦਮਪੁਰ ਪੁਲਿਸ ਵਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਚੈਕਿੰਗ ਅਗਲੀ ਖ਼ਬਰ ਨਿਸ਼ਾਤ ਹਰਿਆਣਾ ਪਹਿਲਵਾਨ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਪਟਕੇ ਦੀ ਕੁਸ਼ਤੀ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।