25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨੀਲਕੰਠ ਦੁਸਹਿਰਾ ਕਮੇਟੀ ਨੇ ਲਗਾਇਆ ਫਲਾਂ ਦਾ ਲੰਗਰ <br/>

ਨਰੇਸ਼ ਅਗਰਵਾਲ ਦਾ ਸਨਮਾਨ ਕਰਦੇ ਹੋਏ ਪਤਵੰਤੇ | ਤਸਵੀਰ. ਜਨਕ ਰਾਜ ਗਿੱਲ <br/> 01-02-2026
ਕਰਤਾਰਪੁਰ, 31 ਜਨਵਰੀ (ਜਨਕ ਰਾਜ ਗਿੱਲ) - ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸਥਾਨਕ ਰੇਲਵੇ ਰੋਡ 'ਤੇ ਨੀਲਕੰਠ ਦੁਸ਼ਹਿਰਾ ਕਮੇਟੀ ਵਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕਰਦੇ ਹੋਏ ਫਲਾਂ ਦੇ ਲੰਗਰ ਦੀ ਸੇਵਾ ਕਰ ਇਸ ਪਾਵਨ ਦਿਵਸ ਦੀ ਵਧਾਈ ਦਿੱਤੀ ਗਈ | ਸੰਸਥਾ ਵਲੋਂ ਸੰਗਤਾਂ ਲਈ ਲਗਾਏ ਲੰਗਰ ਦਾ ਆਗਾਜ਼ ਸਾਬਕਾ ਚੇਅਰਮੈਨ ਨਰੇਸ਼ ਅਗਰਵਾਲ ਵਲੋਂ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਆਗੂਆਂ 'ਚ ਸੰਸਥਾਪਕ ਨਾਥੀ ਸਨੋਤਰਾ, ਖਜ਼ਾਨਚੀ ਅਸ਼ੋਕ ਬਿੱਟੂ, ਵਿੱਕੀ ਸਨੋਤਰਾ, ਕਾਂਗਰਸੀ ਆਗੂ ਜੰਗ ਬਹਾਦਰ ਪੱਪੂ ਪਹਿਲਵਾਨ, ਵਚਨ ਸਿੰਘ, ਹਰਵੰਸ ਲਾਲ, ਮੁਕੇਸ਼ ਭਾਰਦਵਾਜ, ਸੰਜੈ ਆਨੰਦ, ਮੰਗੀ ਰਾਮ ਪਾਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਦੇ ਅਧਿਆਪਕ ਸੌਰਵ ਦਾਦਰੀਆ ਐੱਨ.ਸੀ.ਸੀ. ਦੇ ਸੈਕਿੰਡ ਰੈਂਕ ਅਫ਼ਸਰ ਬਣੇ <br/> ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।