07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੇਂਟ ਐਟਨੀ ਕਾਨਵੈਂਟ ਸਕੂਲ ਚੋਮੋਂ ਵਿਖੇ ਕਰਾਟੇ ਸਿਖਲਾਈ ਕੈਂਪ ਲਗਾਇਆ

ਅਜੀਤ ਡੈਸਕ 24-01-2026
ਆਦਮਪੁਰ, 23 ਜਨਵਰੀ (ਹਰਪ੍ਰੀਤ ਸਿੰਘ)- ਸੇਂਟ ਐਂਟਨੀ ਕਾਨਵੈਂਟ ਸਕੂਲ ਚੋਮੋਂ ਆਦਮਪੁਰ ਵਿਖੇ ਪਿੰ੍ਰਸੀਪਲ ਜਸਮਰੀਆ ਦੀ ਅਗਵਾਈ ਹੇਠ ਕਰਾਟੇ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿਚ ਅਜ਼ਰਬੈਜਾਨ ਦੇਸ਼ ਦੇ ਇੰਟਰਨੈਸ਼ਨਲ ਕਰਾਟੇ ਕੋਚ ਮੋਬਸੁਮਜ਼ਾਦੇਹ ਵਿਸ਼ੇਸ਼ ਕੌਰ 'ਤੇ ਹਾਜ਼ਰ ਹੋਏ ਅਤੇ ਕੈਂਪ ਦੌਰਾਨ ਸਕੂਲੀ ਬੱਚਿਆਂ ਨੂੰ ਕਰਾਟੇ ਕਲਾਸਾਂ ਰਾਹੀ ਟਰੇਨਿੰਗ ਦਿੱਤੀ ਗਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਲੜਕੀਆਂ ਨੂੰ ਆਪਣੀ ਰੱਖਿਆ ਦੇ ਨਾਲ-ਨਾਲ ਢੰਗ ਤਰੀਕਿਆਂ ਸੰਬੰਧੀ ਡੈਮੋ ਕਰ ਕੇ ਸਿਖਲਾਈ ਦਿੱਤੀ ਗਈ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਨੇ ਭਾਗ ਲਿਆ | ਸਮਾਪਤੀ ਉਪਰੰਤ ਸਕੂਲ ਪਿ੍ੰਸੀਪਲ ਜਸਮਰੀਆਂ ਵਲੋਂ ਆਏ ਵਿਸ਼ੇਸ਼ 'ਤੇ ਮੁੱਖ ਮਹਿਮਾਨਾਂ ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਜ਼ਖ਼ਮੀ ਅਗਲੀ ਖ਼ਬਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੀ 205ਵੀਂ ਸ਼ਾਖਾ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।