ਰੱਥ ਯਾਤਰਾ ਦੌਰਾਨ ਰਾਮਮਈ ਹੋਇਆ ਸ਼ਹਿਰ, ਭਗਵਾਨ ਸ੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦਿਵਸ ਨੂੰ ਲੈ ਕੇ ਕੱਢੀ ਰੱਥ ਯਾਤਰਾ <br/>
ਰੱਥ ਯਾਤਰਾ ਦੌਰਾਨ ਸ੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਨਾਲ ਸ੍ਰੀ ਹਿਤ ਪਾਰਸ, ਆਰਤੀ ਰਾਜਪੂਤ, ਦੀਪਾਲੀ ਬਾਗੜੀਆ ਤੇ ਹੋਰ | (ਸੱਜੇ) ਰੱਥ ਯਾਤਰਾ ਦੌਰਾਨ ਜਲੰਧਰ ਦੇ ਮੇਅਰ ਵਨੀਤ ਧੀਰ, ਨਿਤਿਨ ਕੋਹਲੀ ਤੇ ਹੋਰ ਮਥਾ ਟੇਕਦੇ ਹੋਏ | ਤਸਵੀਰਾਂ ਮੁਨੀਸ਼
<br/>
23-01-2026