ਸੀ. ਟੀ. ਗਰੁੱਪ ਸ਼ਾਹਪੁਰ ਵਿਖੇ ਰਾਣਾ ਰਣਬੀਰ ਦੇ ਨਾਟਕ 'ਬੰਦੇ ਬਣੋ ਬੰਦੇ' ਦਾ ਸਫਲ ਮੰਚਨ <br/>
ਸੀ. ਟੀ. ਗਰੁੱਪ ਵਿਖੇ ਨਾਟਕ 'ਬੰਦੇ ਬਣੋ ਬੰਦੇ' ਦੇ ਮੰਚਨ ਦੌਰਾਨ ਉੱਘੇ ਰੰਗ ਕਰਮੀ ਰਾਣਾ ਰਣਬੀਰ ਨੂੰ ਸਨਮਾਨਿਤ ਕਰਦੇ ਹੋਏ ਚਰਨਜੀਤ ਸਿੰਘ ਚੰਨੀ, ਡਾ. ਮਨਬੀਰ ਸਿੰਘ, ਰਾਜਵੀਰ ਬੋਪਾਰਾਏ, ਡਾ. ਸ਼ਿਵ ਕੁਮਾਰ, ਡਾ. ਅਰਜਨ ਸਿੰਘ, ਹਰਜਾਪ ਸਿੰਘ ਸੰਘਾ ਤੇ ਹੋਰ | ਅਜੀਤ ਤਸਵੀਰ
<br/>
23-01-2026