ਰੈੱਡ ਰਿਬਨ ਕਲੱਬ ਦੀ ਪ੍ਰੇਰਨਾ ਸਦਕਾ ਕਾਬਲ ਸਿੰਘ ਹਾਲੈਂਡ ਵਲੋਂ 'ਸੁਪਨਿਆਂ ਦਾ ਘਰ' ਆਸ਼ਰਮ ਲਈ ਲੋੜੀਂਦਾ ਸਾਮਾਨ ਭੇਟ <br/>
ਪਿੰਡ ਈਸੇਵਾਲ ਵਿਖੇ 'ਨਿਆਸਰਿਆਂ ਦਾ ਆਸਰਾ, ਸੁਪਨਿਆਂ ਦਾ ਘਰ' ਆਸ਼ਰਮ ਲਈ ਮੁੱਖ ਸੰਚਾਲਕ ਜਿੰਦਰ ਮਾਨ ਅਤੇ ਲੋੜਵੰਦ ਲੋਕਾਂ ਨੂੰ ਲੋੜੀਂਦਾ ਸਾਮਾਨ ਭੇਟ ਕਰਦੇ ਕਾਬਲ ਸਿੰਘ ਹਾਲੈਂਡ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸਰਪ੍ਰਸਤ ਮੇਜਰ ਸਿੰਘ ਮੰਡ ਤੇ ਹੋਰ | ਤਸਵੀਰ- ਸੁਖਦੀਪ ਸਿੰਘ
<br/>
22-01-2026