ਰਾਤ ਸਮੇਂ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਲਈ ਕਰਨਾਲ ਪੁਲਿਸ ਚੌਕਸ ਬਾਜ਼ਾਰਾਂ ਤੇ ਸੰਵੇਦਨਸ਼ੀਲ ਇਲਾਕਿਆਂ ’ ਚ ਗਸ਼ਤ ਤੇ ਨਾਕਾਬੰਦੀ ਕੀਤੀ ਤੇਜ਼
ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)-ਜ਼ਿਲ੍ਹੇ ‘ਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਅਤੇ ਆਮ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਕਰਨਾਲ ਪੁਲਿਸ ਨੇ ਰਾਤ ਸਮੇਂ ਚੌਕਸੀ ਵਧਾ ਦਿੱਤੀ ਹੈ। ਐੱਸ.
ਅਜੀਤ ਡੈਸਕ
30-11-2026