28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨ੍ਰਿਤ ਪੇਸ਼ ਕਰਨ ਵਾਲੇ ਕਲਾਕਾਰ। ਭਾਰਤੀਯ ਸਮਕਾਲੀਨ ਨ੍ਰਿਤ ਮਹਾਂਉਤਸਵ 2026

ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਭਾਰਤੀਯ ਸੰਸਕ੍ਰਿਤਕ ਵਿਰਾਸਤ ਅਤੇ ਸਮਕਾਲੀਨ ਨ੍ਰਿਤ ਕਲਾ ਦੇ ਅਨੂਠੇ ਸੰਗਮ ਦੇ ਰੂਪ ਵਿਚ ਦੋ ਦਿਨਾਂ ਦਾ ਭਾਰਤੀ ਸਮਕਾਲੀਨ ਨ੍ਰਿਤ ਮਹਾਂਉਤਸਵ 2026 ਦਾ ਆਯੋਜਨ ਚਾਣਕਿਆਪੁਰੀ ਸਥਿਤ ਸਿਵਲ ਸਰਵਿਸ ਆਫ਼ੀਸਰਸ ਇੰਸਟੀਚਿਊਟ ਆਡੀਟੋਰੀਅਮ ਵਿਖੇ ਹੋਇਆ।

ਅਜੀਤ ਡੈਸਕ 28-10-2026
ਨਵੀਂ ਦਿੱਲੀ, 27 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਭਾਰਤੀਯ ਸੰਸਕ੍ਰਿਤਕ ਵਿਰਾਸਤ ਅਤੇ ਸਮਕਾਲੀਨ ਨ੍ਰਿਤ ਕਲਾ ਦੇ ਅਨੂਠੇ ਸੰਗਮ ਦੇ ਰੂਪ ਵਿਚ ਦੋ ਦਿਨਾਂ ਦਾ ਭਾਰਤੀ ਸਮਕਾਲੀਨ ਨ੍ਰਿਤ ਮਹਾਂਉਤਸਵ 2026 ਦਾ ਆਯੋਜਨ ਚਾਣਕਿਆਪੁਰੀ ਸਥਿਤ ਸਿਵਲ ਸਰਵਿਸ ਆਫ਼ੀਸਰਸ ਇੰਸਟੀਚਿਊਟ ਆਡੀਟੋਰੀਅਮ ਵਿਖੇ ਹੋਇਆ। ਸਪੇਸ ਪਰਫਾਰਮਿੰਗ ਆਰਟਸ ਵਲੋਂ ਇਸ ਪ੍ਰੋਗਰਾਮ ਵਿਚ ਕਲਾਕਾਰਾਂ ਨੇ ਨ੍ਰਿਤ ਦੇ ਮਾਧਿਅਮ ਰਾਹੀਂ ਭਾਰਤੀ ਪ੍ਰੰਪਰਾਵਾਂ, ਸੰਸਕ੍ਰਿਤਕ ਵਿਵਿਧਤਾ ਅਤੇ ਆਧੁਨਿਕ ਕਲਾਤਮਕ ਗਤੀਵਿਧੀਆਂ ਨੂੰ ਪੇਸ਼ ਕੀਤਾ। ਮਹਾਂਉਤਸਵ ਦਾ ਨਿਰਦੇਸ਼ਨ ਪ੍ਰਸਿੱਧ ਕਲਾ ਨਿਰਦੇਸ਼ਕ ਰਾਜਾ ਅਨੰਦ ਨੇ ਕੀਤਾ। ਇਸ ਪ੍ਰੋਗਰਾਮ ਵਿਚ ਗੁਰੂ ਬੀ. ਜਗਦੀਸ਼ਨ, ਗੁਰੂ ਸ਼ੰਤੋਸ ਨਈਅਰ, ਗੁਰੂ ਕਿਸ਼ੋਰ ਸ਼ਰਮਾ, ਮਨੀਸ਼ਾ ਸਵਾਮੀ (ਵਿਦੇਸ਼ ਮੰਤਰਾਲਿਆ ਦੀ ਸੰਯੁਕਤ ਸਕੱਤਰ), ਅੰਜਨਾ ਰਾਜਗੋਪਾਲ, ਸੁਮਨ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ।
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਉਪਦੇਸ਼ਾਂ ’ਤੇ ਡਟ ਕੇ ਪਹਿਰਾ ਦੇਣ ਦੀ ਲੋੜ - ਗੁਣਜੀਤ ਸਿੰਘ ਬਖ਼ਸ਼ੀ ਅਗਲੀ ਖ਼ਬਰ ਧਾਰਮਿਕ ਆਗੂ ਬਾਲ ਵਿਆਹ ਨੂੰ ਰੋਕਣ ਵਿਚ ਫ਼ੈਸਲਾਕੁਨ ਭੂਮਿਕਾ ਨਿਭਾ ਸਕਦੇ ਹਨ - ਭੂਵਨ ਰਿਭੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।