ਡੀਏਪੀ ਖਾਦ ਨਾ ਮਿਲਣ ਕਰਕੇ ਕਿਸਾਨ ਚਿੰਤਤ
ਕਾਲਾਂਵਾਲੀ / ਸਿਰਸਾ , 29 ਸਤੰਬਰ ( ਭੁਪਿੰਦਰ ਪੰਨੀਵਾਲੀਆ )- ਕਾਲਾਂਵਾਲੀ ਖੇਤਰ ਵਿੱਚ ਡੀਏਪੀ ਖਾਦ ਦੀ ਚੱਲ ਰਹੀ ਘਾਟ ਲਗਾਤਾਰ ਜਾਰੀ ਹੈ । ਕਿਸਾਨ ਸਵੇਰ ਤੋਂ ਹੀ ਅਨਾਜ ਮੰਡੀ ਦੀ ਕੰਟੀਨ ਵਿੱਚ ਖਾਦ ਖਰੀਦਣ ਲਈ ਕਤਾਰਾਂ ਵਿੱਚ ਖੜ੍ਹੇ ਸਨ ।
ਕਾਲਾਂਵਾਲੀ ’ਚ ਵਿਧਾਇਕ ਕੇਹਰਵਾਲਾ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਪੰਨੀਵਾਲੀਆ
30-09-2026