28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੜਕ ਹਾਦਸੇ ’ਚ ਰਾਹਗੀਰ ਦੀ ਮੌਤ

ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਮਾਊਂਟ ਪਲੈਜ਼ੈਂਟ ਇਲਾਕੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਪੈਦਲ ਰਾਹਗੀਰ ਦੀ ਮੌਤ ਹੋ ਗਈ। ਇਹ ਹਾਦਸਾ ਮੇਨ ਸਟਰੀਟ ਅਤੇ ਈਸਟ ਬ੍ਰਾਡਵੇਅ ਦੇ ਚੌਰਾਹੇ ’ਤੇ ਵਾਪਰਿਆ।

ਅਜੀਤ ਡੈਸਕ 29-11-2026
ਵੈਨਕੂਵਰ, 28 ਨਵੰਬਰ (ਮਲਕੀਤ ਸਿੰਘ)-ਵੈਨਕੂਵਰ ਦੇ ਮਾਊਂਟ ਪਲੈਜ਼ੈਂਟ ਇਲਾਕੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਪੈਦਲ ਰਾਹਗੀਰ ਦੀ ਮੌਤ ਹੋ ਗਈ। ਇਹ ਹਾਦਸਾ ਮੇਨ ਸਟਰੀਟ ਅਤੇ ਈਸਟ ਬ੍ਰਾਡਵੇਅ ਦੇ ਚੌਰਾਹੇ ’ਤੇ ਵਾਪਰਿਆ। ਇਸ ਮਾਮਲੇ ਦੀ ਪੜਤਾਲ ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫ਼ਤਰ ਵਲੋਂ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਮੁਤਾਬਿਕ ਅਜੇ ਤੱਕ ਮ੍ਰਿਤਕ ਦੀ ਪਛਾਣ, ਉਮਰ ਅਤੇ ਹਾਦਸੇ ਦੇ ਸਹੀ ਸਮੇਂ ਸਬੰਧੀ ਵੇਰਵੇ ਨਹੀਂ ਦਿੱਤੇ ਗਏ। ਹਾਦਸੇ ਲਈ ਕੌਣ ਜ਼ਿੰਮੇਵਾਰ ਹੈ, ਇਸ ਦਾ ਪਤਾ ਜਾਂਚ ਉਪਰੰਤ ਹੀ ਲੱਗ ਸਕੇਗਾ। ਕੈਪਸ਼ਨ—-28 Vancouver-3 ਹਾਦਸੇ ਦੌਰਾਨ ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ।
ਪਿਛਲੀ ਖ਼ਬਰ ਨਿਊਯਾਰਕ ਸੈਨੇਟ ਦੀ ਪਹਿਲੀ ਮਹਿਲਾ ਬਹੁਮਤ ਆਗੂ ਸਟੀਵਰਟ-ਕਜ਼ਨਜ਼ ਦਾ ਦਿਹਾਂਤ ਅਗਲੀ ਖ਼ਬਰ ਲਿੰਡਾ ਬੁਕੈਨਨ ਮੈਟਰੋ ਵੈਨਕੂਵਰ ਦੀ ਚੇਅਰਪਰਸਨ ਚੁਣੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।