17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਤਰਕਸ਼ੀਲ ਸਮਾਗਮ 20 ਨੂੰ

ਟੋਰਾਂਟੋ, 16 ਸਤੰਬਰ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਸਮਾਜਿਕ ਕਾਰਜ਼ਾਂ ਵਿਚ ਹਿੱਸਾ ਲੈਂਦਿਆਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਅਤੇ ਆਰਥਿਕ ਲੁੱਟ ਤੋਂ ਬਚਾਉਂਣ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ ਇਕ ਸਮਾਗਮ 20 ਸਤੰਬਰ ਐਤਵਾਰ ਨੂੰ ਐਲ. ਬੀ.

ਡਾ. ਸੁਰਿੰਦਰ ਸ਼ਰਮਾ 17-09-2026
ਟੋਰਾਂਟੋ, 16 ਸਤੰਬਰ (ਹਰਜੀਤ ਸਿੰਘ ਬਾਜਵਾ)-ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਸਮਾਜਿਕ ਕਾਰਜ਼ਾਂ ਵਿਚ ਹਿੱਸਾ ਲੈਂਦਿਆਂ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਅਤੇ ਆਰਥਿਕ ਲੁੱਟ ਤੋਂ ਬਚਾਉਂਣ ਲਈ ਕੀਤੇ ਜਾਂਦੇ ਉਪਰਾਲਿਆਂ ਤਹਿਤ ਇਕ ਸਮਾਗਮ 20 ਸਤੰਬਰ ਐਤਵਾਰ ਨੂੰ ਐਲ. ਬੀ. ਪੀ. ਥੀਏਟਰ (150 ਸੈਂਟਰਲ ਪਾਰਕ ਡਰਾਇਵ ਬਰੈਂਪਟਨ) ਵਿਖੇ ਕਰਵਾਇਆ ਜਾ ਰਿਹਾ ਹੈ।ਤਰਕਸ਼ੀਲ ਆਗੂਆਂ ਵਲੋਂ ਭੇਜੀ ਜਾਣਕਾਰੀ ਮੁਤਾਬਿਕ ਇਸ ਮੌਕੇ ਜਿਥੇ ਭਾਰਤ ਤੋਂ ਆਏ ਉਘੇ ਲੇਖਕ ਅਤੇ ਨਾਟ ਨਿਰਦੇਸ਼ਕ ਡਾ. ਸੁਰਿੰਦਰ ਸ਼ਰਮਾਂ ਦੁਆਰਾ ਕਿਰਤੀ ਲੋਕਾਂ ਦੀ ਜ਼ਿੰਦਗੀ ’ਤੇ ਅਧਾਰਿਤ ਨਾਟਕ ‘ਦੋ ਰੋਟੀਆਂ’ਖੇਡਿਆ ਜਾਵੇਗਾ, ਉਥੇ ਹੀ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਅਧਾਰਿਤ ‘ਗੀਤਾਂ’ਤੇ’ ਕੋਰੀਓਗ੍ਰਾਫੀ ਵੀ ਹੋਵੇਗੀ ਅਤੇ ਇਨਕਲਾਬੀ ਗੀਤ ਸੰਗੀਤ ਵੀ ਹੋਵੇਗਾ।
ਪਿਛਲੀ ਖ਼ਬਰ ਮਨੀਸ਼ ਸਿਸੋਦੀਆ ਸੇਖਵਾਂ ਗ੍ਰਹਿ ਵਿਖੇ ਪਹੁੰਚੇ, ਪਾਰਟੀ ਦੀ ਮਜ਼ਬੂਤੀ ਸਬੰਧੀ ਕੀਤੀਆਂ ਵਿਚਾਰਾਂ ਅਗਲੀ ਖ਼ਬਰ ਪੀਲੀਆਂ ਬੱਤਖਾਂ ਦੀ ਆਨੋਖੀ ਖੇਡ ਦੌਰਾਨ ਕਰੀਬ 20 ਹਜ਼ਾਰ ਡਾਲਰ ਦੀ ਰਾਸ਼ੀ ਇਕੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।