26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਰੀ ਦੀ ਔਰਤ ਦੀ ਖੁੱਲ੍ਹੀ ਕਿਸਮਤ, ਲਾਟਰੀ ’ਚ ਜਿੱਤੇ 50 ਲੱਖ ਡਾਲਰ

- ਸਾਢੇ 6 ਡਾਲਰ ਦੀ ਖਰੀਦੀ ਟਿਕਟ ਤੋਂ ਬਣੀ ਕਰੋੜਪਤੀ ਵੈਨਕੂਵਰ, 25 ਅਗਸਤ (ਮਲਕੀਤ ਸਿੰਘ): ਸਰੀ ਦੀ ਰਹਿਣ ਵਾਲੀ ਇਕ ਔਰਤ ਦੀ ਕਿਸਮਤ ਉਸ ਵੇਲੇ ਚਮਕ ਗਈ, ਜਦੋਂ ਉਸ ਵੱਲੋਂ ਖਰੀਦੀ ਗਈ ਸਾਢੇ 6 ਡਾਲਰ ਦੀ ਲਾਟਰੀ ਟਿਕਟ ’ਤੇ 50 ਲੱਖ ਡਾਲਰ (5 ਮਿਲੀਅਨ ਡਾਲਰ) ਦਾ ਵੱਡਾ ਇਨਾਮ ਨਿਕਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੇਤੂ ਟਿਕਟ ਬ੍ਰਿਟਿਸ਼ ਕੋਲੰਬੀਆ ਦੇ ਕੈਮੇਨਸ ਵਿਖੇ ਖਰੀਦੀ ਗਈ ਸੀ।

ਲਾਟਰੀ ਜਿੱਤਣ ਵਾਲੀ ਖੁਸ਼ ਕਿਸਮਤ ਔਰਤ ਦੀ ਤਸਵੀਰ 26-08-2026
- ਸਾਢੇ 6 ਡਾਲਰ ਦੀ ਖਰੀਦੀ ਟਿਕਟ ਤੋਂ ਬਣੀ ਕਰੋੜਪਤੀ
ਵੈਨਕੂਵਰ, 25 ਅਗਸਤ (ਮਲਕੀਤ ਸਿੰਘ): ਸਰੀ ਦੀ ਰਹਿਣ ਵਾਲੀ ਇਕ ਔਰਤ ਦੀ ਕਿਸਮਤ ਉਸ ਵੇਲੇ ਚਮਕ ਗਈ, ਜਦੋਂ ਉਸ ਵੱਲੋਂ ਖਰੀਦੀ ਗਈ ਸਾਢੇ 6 ਡਾਲਰ ਦੀ ਲਾਟਰੀ ਟਿਕਟ ’ਤੇ 50 ਲੱਖ ਡਾਲਰ (5 ਮਿਲੀਅਨ ਡਾਲਰ) ਦਾ ਵੱਡਾ ਇਨਾਮ ਨਿਕਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜੇਤੂ ਟਿਕਟ ਬ੍ਰਿਟਿਸ਼ ਕੋਲੰਬੀਆ ਦੇ ਕੈਮੇਨਸ ਵਿਖੇ ਖਰੀਦੀ ਗਈ ਸੀ। ਬੀ.ਸੀ. ਲਾਟਰੀ ਕਾਰਪੋਰੇਸ਼ਨ ਵੱਲੋਂ ਜੇਤੂ ਔਰਤ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ। ਇੰਨੀ ਵੱਡੀ ਰਕਮ ਦਾ ਇਨਾਮ ਨਿਕਲਣ ਨਾਲ ਔਰਤ ਦੀ ਜ਼ਿੰਦਗੀ ਇਕਦਮ ਬਦਲ ਗਈ ਹੈ।
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਮੀਂਹ ਦੌਰਾਨ ਸਕੂਲ ਤੋਂ ਬਾਹਰ ਆਉਂਦੇ ... ਅਗਲੀ ਖ਼ਬਰ ਭਾਰਤੀ ਮੂਲ ਦੇ ਆਕਸਫੋਰਡ ਪ੍ਰੋਫੈਸਰ ਵੱਲੋਂ ਗਣਿਤਕ ਮਾਡਲਿੰਗ ਰਾਹੀਂ ਇਲਾਜ ਦੀਆਂ ਨਵੀਆਂ ਸੰਭਾਵਨਾਵਾਂ ਦੀ ਖੋਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।