ਪੈਨਸਿਲਵੇਨੀਆ ਦੇ ਹਵਾਈ ਅੱਡੇ ’ਤੇ ਜਹਾਜ਼ ਤੇ ਪੁਲਿਸ ਹੈਲੀਕਾਪਟਰ ਦੀ ਟੱਕਰ, ਪਾਇਲਟ ਦੀ ਮੌਤ
ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਪੈਨਸਿਲਵੇਨੀਆ ਦੇ ਕਾਰਲਾਇਲ ਹਵਾਈ ਅੱਡੇ ’ਤੇ ਇਕ ਛੋਟਾ ਜਹਾਜ਼ ਸੂਬਾਈ ਪੁਲਿਸ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਹਾਦਸੇ ’ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ, ਜਦਕਿ ਹੈਲੀਕਾਪਟਰ ’ਚ ਮੌਜੂਦ ਦੋ ਪੁਲਿਸ ਜਵਾਨ ਜ਼ਖ਼ਮੀ ਹੋ ਗਏ।
20 Newyork 04 ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ।
21-08-2026