10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੇਫ ਸਰੀ ਕੁਲੀਸ਼ਨ ਵੱਲੋਂ ਡੱਗ ਮੁਕੱਲਮ ਦੀ ਅਗਵਾਈ ‘ਚ ਚੋਣ ਰੈਲੀ

ਵੈਨਕੂਵਰ, 9 ਅਗਸਤ (ਮਲਕੀਤ ਸਿੰਘ)- ਸਰੀ ਸਿਟੀ ਕੌਂਸਲ ਦੀਆਂ ਚੋਣਾਂ ਕਾਰਨ ਸਿਆਸੀ ਗਤੀਵਿਧੀਆਂ ਦਾ ਰੁਝਾਨ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ ਇਸੇ ਤਰ੍ਹਾਂ ਸੇਫ ਸਰੀ ਕੁਲੀਸਨ ਸਲੇਟ ਦੇ ਕੌਂਸਲਰ ਉਮੀਦਵਾਰਾਂ ਵੱਲੋਂ ਸਾਬਕਾ ਮੇਅਰ ਅਤੇ ਮੁੜ ਮੇਅਰ ਦੀ ਚੋਣ ਲਈ ਚੋਣ ਮੈਦਾਨ ‘ਚ ਨਿਤਰੇ ਉੱਘੇ ਸਿਆਸਤਦਾਨ ਡੱਗ ਮੁਕਲਮ ਦੀ ਅਗਵਾਈ ‘ਚ ਸਰੀ ਵਿੱਚ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਉਨਾਂ ਨੇ ਸਰੀ ਸਿਟੀ ਕੌਂਸਲ ਦੀ ਸੱਤਾਧਾਰੀ ਧਿਰ ਦੀ ਕਾਰਜਸ਼ੈਲੀ ਦੀ ਨੁਕਤਾਚੀਨੀ ਕਰਦਿਆਂ ਸੇਫ ਸਰੀ ਕੁਲੀਸਨ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੌਜੂਦਾ ਕੌਂਸਲਰ ਮਨਦੀਪ ਨਾਗਰਾ, ਮੀਰਾ ਗਿੱਲ,ਸੁਹਾਨਾ ਗਿੱਲ, ਐਲਸਨ ਪੈਟਨ, ਲੋਰੀ ਗੋਇਰਾ, ਡੱਗ ਐਲਫਰਡ, ਚੈਨੀ ਅਤੇ ਬੋਅ ਸਿਮਸਨ ਆਦਿ ਕੌਂਸਲਰ ਉਮੀਦਵਾਰਾਂ ਨੇ ਆਪੋ ਆਪਣੇ ਹੱਕ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਹਾਜ਼ਰ ਹੋਰਨਾ ਪਤਵੰਤਿਆਂ ਵਿੱਚ ਉੱਘੇ ਕਬੱਡੀ ਪ੍ਰਮੋਟਰ ਬਲਬੀਰ ਬੈਂਸ, ਅਜਮੇਰ ਸਿੰਘ ਭਾਗਪੁਰ, ਹਰਿੰਦਰ ਔਜਲਾ, ਸੁੱਖਾ ਬੋਪਾਰਾਏ,ਮੋਹਨ ਬੈਂਸ, ਗੁਰਦੀਪ ਪੁਰਾਣਾ, ਮਨੋਹਰ ਧੀਰ, ਰਤਨ ਪੌਲ ਅਤੇ ਮਨਜੀਤ ਮਠਾੜੂ ਆਦਿ ਦੇ ਨਾਮ ਜ਼ਿਕਰਯੋਗ ਹਨ। New Photo 41 ਡਗ ਮੁਕੱਲਮ ਦੀ ਅਗਵਾਈ ਵਿੱਚ ਹੋਈ ਚੋਣ ਰੈਲੀ ਦੀ ਤਸਵੀਰ।

ਡਗ ਮੁਕੱਲਮ ਦੀ ਅਗਵਾਈ ਵਿੱਚ ਹੋਈ ਚੋਣ ਰੈਲੀ ਦੀ ਤਸਵੀਰ। 10-08-2026

ਪਿਛਲੀ ਖ਼ਬਰ ਮਾਈਨਿੰਗ ਮੰਤਰੀ ਜਗਰੂਪ ਬਰਾੜ ਨੇ ਸਮਰ ਬਾਰਬੀਕਿਊ ਪਾਰਟੀ ਕੀਤੀ ਅਗਲੀ ਖ਼ਬਰ ਸਿਹਤ ਕਰਮਚਾਰੀ ਸਰਬਜੀਤ ਕੌਰ ਦਾ ਕਮਿਊਨਿਟੀ ਹੈਲਥ ਸੈਂਟਰ ਵਲੀਪੁਰ ਕਲਾਂ ’ਚ ਪਦਉੱਨਤ ਹੋਣ ’ਤੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।