22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਾਈਟ ਰੌਕ ’ਚ ਵਿਸ਼ੇਸ਼ ਵ੍ਹੀਲਚੇਅਰ ਸੇਵਾ ਸ਼ੁਰੂ

ਅਜੀਤ ਡੈਸਕ 22-07-2026
ਵੈਨਕੂਵਰ, 21 ਜੁਲਾਈ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਅਮਰੀਕਾ ਦੀ ਸਰਹੱਦ ਨੇੜਲੇ ਸੈਲਾਨੀ ਸਥਾਨ ਵਾਈਟ ਰੌਕ ‘ਚ ਅਪਾਹਜ ਅਤੇ ਤੁਰਨ-ਫਿਰਨ ਵਿੱਚ ਦਿੱਕਤ ਮਹਿਸੂਸ ਕਰਨ ਵਾਲੇ ਲੋਕਾਂ ਲਈ ਸਮੁੰਦਰੀ ਕੰਢੇ ਤੱਕ ਆਸਾਨ ਪਹੁੰਚ ਯਕੀਨੀ ਬਣਾਉਣ ਵਾਸਤੇ ਵਿਸ਼ੇਸ਼ ਵ੍ਹੀਲਚੇਅਰ ਸੇਵਾ ਦਾ ਅਜ਼ਮਾਇਸ਼ੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਹ ਉਪਰਾਲਾ ਸ਼ਹਿਰ ਦੇ ਪ੍ਰਸ਼ਾਸਨ, ਸਥਾਨਕ ਸਹਿਯੋਗੀ ਸੰਸਥਾਵਾਂ ਅਤੇ ਸਲਾਹਕਾਰ ਕਮੇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਖ਼ਾਸ ਤੌਰ ‘ਤੇ ਤਿਆਰ ਕੀਤੀਆਂ ਵ੍ਹੀਲਚੇਅਰਾਂ ਰਾਹੀਂ ਅਪਾਹਜ ਲੋਕ ਵੀ ਸਮੁੰਦਰੀ ਕੰਢੇ ਤੱਕ ਆਸਾਨੀ ਨਾਲ ਪਹੁੰਚ ਕੇ ਸਮੁੰਦਰੀ ਛੱਲਾ ਦਾ ਦਾ ਆਨੰਦ ਮਾਣ ਸਕਣਗੇ।
ਪਿਛਲੀ ਖ਼ਬਰ ਐਨ.ਐਸ.ਪੀ.ਐਸ. ਵਿਖੇ ਵਿਗਿਆਨ, ਗਣਿਤ ਅਤੇ ਸਮਾਜਿਕ ਵਿਗਿਆਨ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਨਿਊਯਾਰਕ ’ਚ ਇਮੀਗ੍ਰੇਸ਼ਨ ਅਦਾਲਤ ‘ਤੇ ਸਰਕਾਰ ਵਿਰੋਧੀ ਹਮਲਾ, ਫੌਜ ਦੇ ਸਾਬਕਾ ਜਵਾਨ ਨੇ ਪਟਾਕਿਆਂ ਤੇ ਪੈਟਰੋਲ ਨਾਲ ਲਗਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।