10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੱਚਮੁੱਚ ਦਿਲ ਤੋੜਨ ਵਾਲੀ ਖ਼ਬਰ-ਰਮੇਸ਼ ਸਿੱਪੀ

ਅਜੀਤ ਡੈਸਕ 13-04-2026
ਰਮੇਸ਼ ਸਿੱਪੀ ਨੇ ਕਿਹਾ ਕਿ ਮੈਂ ਆਸ਼ਾ-ਜੀ ਦੇ ਬਹੁਤ ਨੇੜੇ ਸੀ, ਕਿਉਂਕਿ ਉਨ੍ਹਾਂ ਦੇ ਪਤੀ ਆਰ.ਡੀ. ਬਰਮਨ (ਪੰਚਮ) ਨੇ ਮੇਰੀਆਂ ਕਈ ਫਿਲਮਾਂ ਲਈ ਸੰਗੀਤ ਨਿਰਦੇਸ਼ਕ ਵਜੋਂ ਕੰਮ ਕੀਤਾ, ਜਿਨ੍ਹਾਂ 'ਚ 'ਸ਼ੋਲੇ' ਵੀ ਸ਼ਾਮਲ ਹੈ | ਇਸ ਲਈ ਪੰਚਮ ਤੇ ਆਸ਼ਾ ਜੀ ਨਾਲ ਜੁੜੀਆਂ ਯਾਦਾਂ ਬਹੁਤ ਭਾਵੁਕ ਹਨ | ਇਹ ਸੱਚਮੁੱਚ ਦਿਲ ਤੋੜਨ ਵਾਲੀ ਖ਼ਬਰ ਹੈ |

ਪਿਛਲੀ ਖ਼ਬਰ ਫਿਲਮ ਜਗਤ ਵਲੋਂ ਆਸ਼ਾ ਭੋਂਸਲੇ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਆਪਣੇ ਆਪ 'ਚ ਇਕ ਯੁੱਗ ਸੀ ਆਸ਼ਾ ਭੋਂਸਲੇ-ਅਨੁਪਮ ਖੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।