11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੇਰੂ ਦੇ ਫੁੱਟਬਾਲ ਸਟੇਡੀਅਮ 'ਚ ਭਾਜੜ ਇਕ ਦੀ ਮÏਤ, ਦਰਜਨਾਂ ਜ਼ਖਮੀ

ਅਜੀਤ ਡੈਸਕ 05-04-2026
ਲੀਮਾ, 4 ਅਪ੍ਰੈਲ (ਏਜੰਸੀ)-ਪੇਰੂ ਦੀ ਰਾਜਧਾਨੀ 'ਚ ਇਕ ਪ੍ਰਸਿੱਧ ਫੁੱਟਬਾਲ ਟੀਮ ਦੇ ਸਟੇਡੀਅਮ 'ਚ ਪ੍ਰਸ਼ੰਸਕ ਰੈਲੀ ਦੌਰਾਨ ਪਈ ਭਾਜੜ ਵਿਚ ਘੱਟੋ-ਘੱਟ ਇਕ ਵਿਅਕਤੀ ਦੀ ਮÏਤ ਹੋ ਗਈ ਤੇ 60 ਤੋਂ ਵੱਧ ਹੋਰ ਜ਼ਖਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਅਲੇਜੈਂਡਰੋ ਵਿਲਾਨੁਏਵਾ ਸਟੇਡੀਅਮ ਦੇ ਦੱਖਣੀ ਸਟੈਂਡ ਵਿਚ ਭਾਜੜ ਪੈਣ ਨਾਲ ਫਸੇ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ | ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘੱਟੋ-ਘੱਟ ਇਕ ਵਿਅਕਤੀ ਦੀ ਮÏਤ ਹੋ ਗਈ ਹੈ ਤੇ ਦਰਜਨਾਂ ਜ਼ਖਮੀਆਂ ਨੂੰ ਹਸਪਤਾਲਾਂ 'ਚ ਲਿਜਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਮੁੰਬਈ ਵਿਖੇ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (ਐਨ.ਐਮ.ਏ.ਸੀ.ਸੀ.) ਦੀ ਤੀਜੀ ਵਰ੍ਹੇਗੰਢ ਦੇ ਮੌਕੇ 'ਤੇ ਇਕ ਸਮਾਗਮ ਦÏ... ਅਗਲੀ ਖ਼ਬਰ ਕਮਿੰਸ ਸਨਰਾਈਜਰਜ਼ ਹੈਦਰਾਬਾਦ ਨੂੰ ਛੱਡ ਪਹੁੰਚੇ ਆਸਟ੍ਰੇਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।