02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

-ਸਕੁਐਸ਼ ਆਨ ਫਾਇਰ- ਅਨਾਹਤ ਸੈਮੀਫਾਈਨਲ 'ਚ ਪਹੁੰਚੀ <br/>

ਅਜੀਤ ਡੈਸਕ 01-02-2026

ਨਵੀਂ ਦਿੱਲੀ, 31 ਜਨਵਰੀ (ਪੀ. ਟੀ. ਆਈ.)-ਨੌਜਵਾਨ ਭਾਰਤੀ ਸਟਾਰ ਅਨਾਹਤ ਸਿੰਘ ਨੇ ਵਾਸ਼ਿੰਗਟਨ 'ਚ ਸਕੁਐਸ਼ ਆਨ ਫਾਇਰ ਓਪਨ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ 'ਚ ਮਿਸਰ ਦੀ ਦੂਜੀ ਦਰਜਾ ਪ੍ਰਾਪਤ ਸਨਾ ਇਬਰਾਹਿਮ ਨੂੰ 0-2 ਨਾਲ ਹਰਾਉਣ ਤੋਂ ਬਾਅਦ ਵਾਪਸੀ ਕੀਤੀ | ਭਾਰਤ ਦੀ ਵਿਸ਼ਵ ਨੰਬਰ 31 ਤੇ 7ਵਾਂ ਦਰਜਾ ਪ੍ਰਾਪਤ ਅਨਾਹਤ ਨੇ ਤੀਜੇ ਤੇ ਚੌਥੇ ਗੇਮ 'ਚ 6-5 ਨਾਲ ਪਿੱਛੇ ਰਹਿ ਕੇ ਪੀ.ਐਸ.ਏ. ਕਾਂਸੀ ਪੱਧਰ ਦੇ ਮੁਕਾਬਲੇ 'ਚ ਵਿਸ਼ਵ ਨੰਬਰ 17 ਮਿਸਰੀ ਖਿਡਾਰਨ ਨੂੰ 8-11, 8-11, 11-7, 11-8, 11-7 ਨਾਲ ਹਰਾਇਆ | ਅਨਾਹਤ ਸੈਮੀਫਾਈਨਲ 'ਚ ਅਮਰੀਕਾ ਦੀ ਸਬਰੀਨਾ ਸੋਭੀ ਨਾਲ ਭਿੜੇਗੀ |

ਪਿਛਲੀ ਖ਼ਬਰ ਬਰਤਾਨਵੀ ਪ੍ਰਧਾਨ ਮੰਤਰੀ ਸਟਾਰਮਰ ਦੀ ਚੀਨ ਯਾਤਰਾ ਸਮਾਪਤ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੇ ਨਵੇਂ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਦਾ ਮੁਹੱਲਾ ਰਵਿਦਾਸਪੁਰਾ ਵਿਖੇ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।