02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਹਰੇ ਹਕੀਮ

ਅਜੀਤ ਡੈਸਕ 07-06-2026

ਸਾਡੇ ਆਲੇ-ਦੁਆਲੇ ਹਜ਼ਾਰਾਂ ਅਜਿਹੇ ਪੌਦੇ ਮੌਜੂਦ ਹਨ ਜੋ ਬਹੁਤ ਹੀ ਗੁਣਕਾਰੀ ਅਤੇ ਔਸ਼ਧੀ ਮਹੱਤਤਾ ਵਾਲੇ ਹਨ। ਪਰੰਤੂ ਉਨ੍ਹਾਂ ਦੇ ਗੁਣਾਂ ਅਤੇ ਲਾਭਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਅਸੀਂ ਅਕਸਰ ਉਨ੍ਹਾਂ ਨੂੰ ਅਣਡਿੱਠਾ ਕਰ ਦਿੰਦੇ ਹਾਂ। ਅਜਿਹੇ ਹੀ ਲਾਭਕਾਰੀ ਪੌਦਿਆਂ ਬਾਰੇ ਆਪਣੇ ਪਾਠਕਾਂ ਨੂੰ ਜਾਣੂ ਕਰਵਾਉਣ ਦੇ ਉਦੇਸ਼ ਨਾਲ਼ ਅਦਾਰਾ 'ਅਜੀਤ' ਵਲੋਂ 'ਹਰੇ ਹਕੀਮ' ਨਾਂਅ ਦੀ ਇਕ ਵਿਸ਼ੇਸ਼ ਲੜੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ, ਜਿਸ ਤਹਿਤ ਹਰ ਹਫ਼ਤੇ ਇਕ ਪੌਦੇ ਦੇ ਗੁਣਾਂ ਅਤੇ ਉਸ ਤੋਂ ਮਿਲਣ ਵਾਲੇ ਸਿਹਤਮੰਦ ਅਤੇ ਵਾਤਾਵਰਣਕ ਲਾਭਾਂ ਬਾਰੇ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਇਹ ਜਾਣਕਾਰੀ ਬਾਗਬਾਨੀ ਦੇ ਮਾਹਿਰ ਅਤੇ ਪੰਜਾਬ ਸਰਕਾਰ ਦੇ ਅਦਾਰੇ ਪੁੱਡਾ ਵਿਚ ਨਿਗਰਾਨ ਇੰਜੀਨੀਅਰ (ਬਾਗਬਾਨੀ) ਵਜੋਂ ਸੇਵਾ ਨਿਭਾ ਰਹੇ ਸਰਦਾਰ ਮਨਦੀਪ ਸਿੰਘ ਲਾਚੋਵਾਲ ਵਲੋਂ ਦਿੱਤੀ ਜਾਇਆ ਕਰੇਗੀ। -ਸੰਪਾਦਕ

ਪਿਛਲੀ ਖ਼ਬਰ ਅਡੂਸਾ ਕਈ ਬਿਮਾਰੀਆਂ ਲਈ ਵਰਦਾਨ ਅਗਲੀ ਖ਼ਬਰ ਲੰਬੀ ਉਮਰ ਦਾ ਰਹੱਸ ਹੈ ਜਪਾਨ ਦਾ 'ਆਈਲੈਂਡ ਆਫ਼ ਇਮੋਰਟਲ' ਨਾਂਅ ਦਾ ਪ੍ਰਸਿੱਧ ਜਜ਼ੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।