23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕਪਾਲ ਮੋਚਨ ਧਾਮ ਲਈ ਯਾਤਰੀਆਂ ਦੀ ਬੱਸ ਨੂੰ ਕੀਤਾ ਰਵਾਨਾ

ਤਪਾ ਮੰਡੀ, 22 ਨਵੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਤੋਂ 7ਵੀਂ ਕਪਾਲ ਮੋਚਨ ਤੀਰਥ ਬੱਸ ਯਾਤਰਾ ਡਾਕ ਘਰ ਤੋਂ ਹਰੀਸ਼ ਕੁਮਾਰ ਗੋਸ਼ਾ ਅਤੇ ਹੀਰਾ ਲਾਲ ਕਾਲਾ ਘੁੰਨਸ ਵਲੋਂ ਰਵਾਨਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਪਾਲ ਮੋਚਨ ਧਾਮ ’ਤੇ ਯਾਤਰੀਆਂ ਦਾ ਜਥਾ ਦਰਸ਼ਨਾਂ ਲਈ ਜਾਂਦਾ ਹੈ।

ਅਜੀਤ ਡੈਸਕ 23-11-2026
ਤਪਾ ਮੰਡੀ, 22 ਨਵੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਸਥਾਨਕ ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਤੋਂ 7ਵੀਂ ਕਪਾਲ ਮੋਚਨ ਤੀਰਥ ਬੱਸ ਯਾਤਰਾ ਡਾਕ ਘਰ ਤੋਂ ਹਰੀਸ਼ ਕੁਮਾਰ ਗੋਸ਼ਾ ਅਤੇ ਹੀਰਾ ਲਾਲ ਕਾਲਾ ਘੁੰਨਸ ਵਲੋਂ ਰਵਾਨਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਪਾਲ ਮੋਚਨ ਧਾਮ ’ਤੇ ਯਾਤਰੀਆਂ ਦਾ ਜਥਾ ਦਰਸ਼ਨਾਂ ਲਈ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਛੇਵੀਂ ਯਾਤਰਾ ਬਾਬਾ ਮੱਠ ਵਿਖੇ ਮੱਥਾ ਟੇਕਣ ਤੋਂ ਬਾਅਦ ਯਾਤਰਾ ਲਈ ਰਵਾਨਾ ਹੋਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਸ਼ਹਿਰ ਅੰਦਰੋਂ ਚਾਰ ਬੱਸਾਂ ਕਪਾਲ ਮੋਚਨ ਧਾਮ ਲਈ ਰਵਾਨਾ ਹੁੰਦੀਆਂ ਹਨ। ਇਸ ਮੌਕੇ ਮਹਿਲਾ ਮੰਡਲ ਵਲੋਂ ਗੁਣਗਾਨ ਕੀਤਾ ਗਿਆ। ਇਸ ਮੌਕੇ ਟੀਟੂ ਦੀਕਸ਼ਤ, ਕਮਲ ਵਿਰਕ, ਵਿੱਕੀ ਬੇਪ੍ਰਵਾਹ, ਜੀਵਨ ਔਜਲਾ, ਜਿੰਦਰ ਕੁਮਾਰ, ਐਡਵੋਕੇਟ ਅਸ਼ਵਨੀ ਢਿੱਲਵਾਂ, ਤੀਲੀ ਆੜ੍ਹਤੀਆ, ਆਸ਼ੂ ਗਰਗ, ਸੁਰਿੰਦਰ ਕੁਮਾਰ ਗਾਗੜ ਆਦਿ ਹਾਜਰ ਸਨ।
ਪਿਛਲੀ ਖ਼ਬਰ ਥਾਣਾ ਠੁੱਲੀਵਾਲ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ 90 ਨਸ਼ੀਲੇ ਕੈਪਸੂਲ ਤੇ 30 ਗੋਲੀਆਂ ਸਮੇਤ ਦੋ ਕਾਬੂ ਅਗਲੀ ਖ਼ਬਰ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਹਨੂੰਮਾਨ ਮੰਦਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ 26 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।