ਵਿਰੋਧੀ ਧਿਰਾਂ ‘ਆਪ’ ਨੂੰ ਨੀਵਾਂ ਕਰਨ ਦਿਖਾਉਣ ਹਰ ਹਰਬਾ ਵਰਤਣ ਲਈ ਯਤਨਸ਼ੀਲ-ਮੀਤ ਹੇਅਰ
ਧਨੌਲਾ, 21 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੇਲੋੜੇ ਧਰਨੇ ਦੇਣੇ ਅਤੇ ਸੰਘਰਸ਼ ਕਰਨਾ ਸਰਕਾਰ ਦੇ ਅਕਸ ਨੂੰ ਨੀਵਾਂ ਕਰਨ ਲਈ ਹਥਿਆਰ ਵਜੋਂ ਵਰਤਿਆ ਜਾਣ ਲੱਗ ਪਿਆ ਹੈ। ਜਿਸ ਨਾਲ ਸਾਜ਼ਗਾਰ ਮਾਹੌਲ ਨਹੀਂ ਸਿਰਜਿਆ ਜਾ ਸਕਦਾ।
ਅਜੀਤ ਡੈਸਕ
22-10-2026