ਸੋਲਾਂ ਵਾਲਾ ਮੱਠ ’ਤੇ ਛਿਮਾਹੀ ਮੇਲਾ ਭਰਿਆ, ਸੈਂਕੜੇ ਲੋਕਾਂ ਨੇ ਮਿੱਟੀ ਕੱਢੀ ਹੈਪੀ ਕਲੱਬ ਵਲੋਂ ਗੋਲਡਨ ਜੁਬਲੀ ਮੌਕੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਇਆ
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਸੋਲ੍ਹਾਂ ਵਾਲਾ ਮੱਠ ਮਾਤਾ ਦਾ ਮੰਦਰ ਵਿਖੇ ਛਿਮਾਹੀ ਮੇਲਾ ਭਰਿਆ। ਸੈਂਕੜੇ ਲੋਕਾਂ ਨੇ ਮੰਦਰ ਵਿਚ ਮੱਥਾ ਟੇਕਿਆ ਤੇ ਪੁਰਾਤਨ ਛੱਪੜੀ ਵਿਚ ਮਿੱਟੀ ਕੱਢੀ।
ਅਜੀਤ ਡੈਸਕ
18-10-2026