ਹੰਡਿਆਇਆ ਵਿਖੇ ਦੇਵੀ ਦੁਆਰਾ ਮੰਦਰ ਵਿਖੇ ਛਿਮਾਹੀ ਮੇਲਾ ਭਰਿਆ
ਹੰਡਿਆਇਆ, 17 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਦੇਵੀ ਦੁਆਰਾ ਸ੍ਰੀ ਦੁਰਗਾ ਮੰਦਿਰ ਵਿਖੇ ਛਿਮਾਹੀ ਮੇਲਾ ਭਰਿਆ। ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਪੁਜਾਰੀ ਕੇਵਲ ਕ੍ਰਿਸ਼ਨ, ਪੁਜਾਰੀ ਬਲਦੇਵ ਕ੍ਰਿਸ਼ਨ ਨੇ ਕਿਹਾ ਕਿ ਇਹ ਮੇਲਾ ਨਵਰਾਤਿਆਂ ਦੀ ਸੱਤਵੀਂ ਸੁਦੀ ਨੂੰ ਹਰ ਛਿਮਾਹੀ ਭਰਦਾ ਹੈ।
ਹੰਡਿਆਇਆ, 17 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਦੇਵੀ ਦੁਆਰਾ ਸ੍ਰੀ ਦੁਰਗਾ ਮੰਦਿਰ ਵਿਖੇ ਛਿਮਾਹੀ ਮੇਲਾ ਭਰਿਆ। ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਪੁਜਾਰੀ ਕੇਵਲ ਕ੍ਰਿਸ਼ਨ, ਪੁਜਾਰੀ ਬਲਦੇਵ ਕ੍ਰਿਸ਼ਨ ਨੇ ਕਿਹਾ ਕਿ ਇਹ ਮੇਲਾ ਨਵਰਾਤਿਆਂ ਦੀ ਸੱਤਵੀਂ ਸੁਦੀ ਨੂੰ ਹਰ ਛਿਮਾਹੀ ਭਰਦਾ ਹੈ। ਜਿਸ ਵਿਚ ਦੂਰੋਂ- ਨੇੜਿਓਂ ਸੰਗਤਾਂ ਹਾਜ਼ਰੀ ਭਰਦੀਆਂ ਹਨ। ਇਸ ਮੌਕੇ ਸੰਤ ਨਾਥ ਹੰਡਿਆਇਆ, ਸੰਤ ਹਾਕਮ ਸਿੰਘ ਗੰਡਾ ਸਿੰਘ, ਮਹੰਤ ਰਣਪ੍ਰੀਤ ਸਿੰਘ ਬਰਨਾਲਾ, ਨਛੱਤਰ ਸਿੰਘ ਭਰੀ, ਹਾਕਮ ਸਿੰਘ ਭਰੀ, ਜੋਗਿੰਦਰ ਸਿੰਘ ਭਰੀ, ਬਲਵਿੰਦਰ ਸਿੰਘ ਭਰੀ, ਮੱਖਣ ਸਿੰਘ ਭਰੀ, ਬਲਾਕ ਪ੍ਰਧਾਨ ਹਰਦੇਵ ਕਾਲਾ, ਜਗਦੇਵ ਸਿੰਘ ਜੱਗੀ, ਵਿਧਾਇਕ ਬਰਨਾਲਾ ਕੁਲਦੀਪ ਸਿੰਘ ਢਿੱਲੋਂ, ਹਰਿੰਦਰ ਸਿੰਘ ਧਾਲੀਵਾਲ ਹਲਕਾ ਇੰਚਾਰਜ, ਰਾਮ ਤੀਰਥ ਮੰਨਾ ਚੇਅਰਮੈਨ, ਕੈਪਟਨ ਭੁਪਿੰਦਰ ਸਿੰਘ ਝਲੂਰ, ਰਵਿੰਦਰ ਸਿੰਘ ਰੰਮੀ ਢਿੱਲੋਂ, ਅਜੈਬ ਸਿੰਘ ਸਿੱਧੂ, ਮਹੰਤ ਸੁਖਦੇਵ ਮੁਨੀ, ਬਾਬਾ ਅਮਨਦੀਪ ਸੰਘੇੜਾ, ਸੰਤ ਕੇਲਾਸ਼ ਮੁਨੀ ਮੌੜ ਮੰਡੀ, ਸੰਤ ਬਸੰਤ ਦਾਸ, ਸੰਤ ਚਰਨਪੁਰੀ ਪੱਖੋ, ਦਰਸ਼ਨ ਦਾਸ ਸ਼ਹਿਣਾ, ਭੋਜ ਰਾਜ ਫਰਵਾਹੀ, ਸੰਤ ਸਤਨਾਮ ਦਾਸ ਖੁੱਡੀ, ਪ੍ਰਧਾਨ ਮਹੰਤ ਕਾਹਨ ਦਾਸ ਸੁਨਾਮ, ਮਹੰਤ ਤੇਜਿੰਦਰ ਸਿੰਘ ਲੋਹਗੜ੍ਹ, ਮਹੰਤ ਅਮਨਦੀਪ ਸਿੰਘ ਉਗੋਕੇ, ਮਹੰਤ ਭੁਪਿੰਦਰ ਕੋਟ ਭਾਈ, ਵੈਦ ਸੇਵਾ ਦਾਸ ਬਾਰਾਬੰਕੀ, ਬਲਦੇਵ ਫਰਵਾਹੀ, ਭਗਤ ਸਿੰਘ, ਦੇਵ ਰਾਜ, ਰਣਧੀਰ ਕੌਸ਼ਲ, ਦਰਸ਼ਨ ਸਿੰਘ ਡੁੱਲਟ, ਨਿਰਮਲ ਸਿੰਘ ਡੁੱਲਟ, ਜਗਸੀਰ ਸਿੰਘ ਸਰਪੰਚ, ਬਸਾਵਾ ਸਿੰਘ ਭਰੀ, ਅਵਤਾਰ ਸੋਨੀ, ਸੰਤ ਸੁਖਵਿੰਦਰ ਸਿੰਘ ਸੁਖਪੁਰਾ ਮੌੜ, ਸੰਤ ਸਾਹਿਜ ਪ੍ਰਕਾਸ਼ ਬਰਨਾਲਾ, ਨਿਹਾਲ ਸਿੰਘ, ਰਾਜਾ ਸਿੰਘ, ਭੂਸਨ ਗਰਗ, ਪ੍ਰਮੋਦ ਮੋਨੂੰ, ਅਸ਼ਵਨੀ ਆਸ਼ੂ ਆਦਿ ਸਮੇਤ ਹਾਜ਼ਰ ਸਨ। ਇਸ ਸਮੇਂ ਮਿੱਠੂ ਪਾਠਕ ਭਰਾ ਧਨੌਲਾ ਵਾਲਿਆਂ ਵਲੋਂ ਕਵੀਸ਼ਰੀ ਪੇਸ਼ ਕੀਤੀ। ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ ਗਏ।