14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸੋਲ੍ਹਾਂ ਦੇ ਮੱਠ ਵਿਖੇ ਛਿਮਾਹੀ ਮੇਲਾ 17 ਨੂੰ

ਸ਼ਹਿਣਾ, 13 ਅਕਤੂਬਰ (ਸੁਰੇਸ਼ ਗੋਗੀ)-ਸੋਲ੍ਹਾਂ ਦੇ ਮੱਠ ਵਿਖੇ ਛਿਮਾਹੀ ਮਾਤਾ ਦਾ ਮੇਲਾ 17 ਅਕਤੂਬਰ ਦਿਨ ਸ਼ਨੀਵਾਰ ਨੂੰ ਭਰੇਗਾ। ਇਹ ਜਾਣਕਾਰੀ ਬਾਬਾ ਪਵਨ ਕੁਮਾਰ ਮੁੱਖ ਸੇਵਾਦਾਰ ਨੇ ਦਿੱਤੀ ਤੇ ਦੱਸਿਆ ਕਿ ਮੇਲੇ ਵਾਲੇ ਦਿਨ ਮੰਦਰ ਕਮੇਟੀ ਵਲੋਂ ਛੋਲੇ ਪੂਰੀਆਂ ਦੇ ਲੰਗਰ ਲਗਾਏ ਜਾਣਗੇ।

ਅਜੀਤ ਡੈਸਕ 14-10-2026
ਸ਼ਹਿਣਾ, 13 ਅਕਤੂਬਰ (ਸੁਰੇਸ਼ ਗੋਗੀ)-ਸੋਲ੍ਹਾਂ ਦੇ ਮੱਠ ਵਿਖੇ ਛਿਮਾਹੀ ਮਾਤਾ ਦਾ ਮੇਲਾ 17 ਅਕਤੂਬਰ ਦਿਨ ਸ਼ਨੀਵਾਰ ਨੂੰ ਭਰੇਗਾ। ਇਹ ਜਾਣਕਾਰੀ ਬਾਬਾ ਪਵਨ ਕੁਮਾਰ ਮੁੱਖ ਸੇਵਾਦਾਰ ਨੇ ਦਿੱਤੀ ਤੇ ਦੱਸਿਆ ਕਿ ਮੇਲੇ ਵਾਲੇ ਦਿਨ ਮੰਦਰ ਕਮੇਟੀ ਵਲੋਂ ਛੋਲੇ ਪੂਰੀਆਂ ਦੇ ਲੰਗਰ ਲਗਾਏ ਜਾਣਗੇ। ਨਵਰਾਤਰਿਆਂ ਦੇ ਵਰਤ ਰੱਖਣ ਵਾਲੇ ਭਗਤਾਂ ਲਈ ਵਿਸ਼ੇਸ਼ ਪਕਵਾਨ ਵੀ ਤਿਆਰ ਕੀਤੇ ਜਾਣਗੇ। ਰਾਤ ਸਮੇਂ ਮਹਾਂਮਾਈ ਦਾ ਜਾਗਰਣ ਕਰਵਾਇਆ ਜਾਵੇਗਾ। ਜਿਸ ਵਿਚ ਜੋਤੀ ਪ੍ਰਚੰਡ ਚਿਰਾਗ਼ ਰਾਜ ਗੋਇਲ ਪੁੱਤਰ ਇੰਜੀਨੀਅਰ ਪਰਦੀਪ ਕੁਮਾਰ ਗੋਇਲ ਕਰਨਗੇ। ਭਜਨ ਮੰਡਲੀਆਂ ਮਹਾਂਮਾਈ ਦਾ ਗੁਣਗਾਨ ਕਰਨਗੀਆਂ। ਮੀਟਿੰਗ ਸਮੇਂ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਸਮੇਂ ਰਣਦੀਪ ਕੁਮਾਰ, ਚਮਨ ਕੁਮਾਰ ਭੋਲਾ, ਸੱਤਪਾਲ ਸਿੰਘ ਖੁੱਡੀ ਮਿੰਨੀ ਦਿਉਲ, ਕਾਲਾ ਸਿੰਘ ਬਾਜਵਾ, ਸੀਰਾ ਸਿੰਘ ਦਿਉਲ, ਅਰਸੂ ਚੀਮਾ, ਦੀਪੂ ਖੁੱਡੀ, ਲੱਖਾ ਸਿੰਘ, ਪਾਲੀ ਖੁੱਡੀ, ਹਰਜਿੰਦਰ ਸਿੰਘ ਕਾਲਾ, ਤਾਰੀ ਸਿੰਘ, ਦਰਸ਼ਨ ਸਿੰਘ ਨੰਬਰਦਾਰ, ਹਿੰਮਤ ਸਿੰਘ ਈਨਾ, ਦਰਸੀ ਦੁੱਗਲ, ਹਰਦੇਵ ਸਿੰਘ ਜੋਧਪੁਰ, ਮੋਹਣ ਸਿੰਘ ਚੀਮਾ, ਗਗਨਾ ਕੁਮਾਰ, ਅਜੇ ਕੁਮਾਰ, ਰੂਪ ਸਿੰਘ ਜੋਧਪੁਰ, ਆਤਮਾ ਸਿੰਘ ਦਿਉਲ, ਪਿੰਨੀ ਸਿੰਘ, ਕੌਰ ਸਿੰਘ, ਬੰਤ ਸਿੰਘ, ਹੁਕਮ ਸਿੰਘ ਸੋਹਲ ਪੱਤੀ, ਮੇਜਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਅੰਦਰ ਹਾਲਾਤ ਬਦ ਤੋਂ ਬਦਤਰ ਹੋਏ-ਧਰਮ ਸਿੰਘ ਫ਼ੌਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।