15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਿੰਡ ਗਹਿਲ ਵਿਖੇ ਮੁਫ਼ਤ ਚੈੱਕਅਪ ਕੈਂਪ ਭਲਕੇ

ਅਜੀਤ ਡੈਸਕ 30-05-2026
ਟੱਲੇਵਾਲ, 29 ਮਈ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈਜ ਦੇ ਸਹਿਯੋਗ ਸਦਕਾ ਪਿੰਡ ਦੇ ਲੋੜਵੰਦ ਲੋਕਾਂ ਲਈ ਨੱਕ, ਕੰਨ ਅਤੇ ਗਲੇ ਨਾਲ ਸਬੰਧਿਤ ਬਿਮਾਰੀਆਂ ਸਬੰਧੀ ਚੈੱਕਅਪ ਕੈਂਪ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ 31 ਮਈ ਦਿਨ ਐਤਵਾਰ ਨੂੰ 9 ਵਜੇ ਤੋਂ 1 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਿਸ ਦੌਰਾਨ ਤੱਥਗੁਰ ਹਸਪਤਾਲ ਬਰਨਾਲਾ ਦੇ ਡਾ: ਗਗਨਦੀਪ ਸਿੰਘ ਕੰਨ, ਨੱਕ ਅਤੇ ਗਲੇ ਦੇ ਅਪਰੇਸ਼ਨਾਂ ਦੇ ਮਾਹਿਰ ਚੈੱਕਅਪ ਕਰਨਗੇ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਤੋਂ ਇਲਾਵਾ 5 ਲੱਖ ਵਾਲੇ ਕਾਰਡ ਧਾਰਕਾਂ ਦਾ ਅਪਰੇਸ਼ਨ ਫ਼ਰੀ ਕੀਤੇ ਜਾਣਗੇ |
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾਉਣ 'ਤੇ ਖ਼ੁਸ਼ੀ 'ਚ ਲੱਡੂ ਵੰਡੇ ਤੇ ਪਟਾਕੇ ਚਲਾਏ <br/> ਅਗਲੀ ਖ਼ਬਰ ਈ.ਪੋਸ ਮਸ਼ੀਨ ਰਾਹੀਂ ਪਰਚੀਆਂ ਜਾਰੀ ਕਰਨਾ ਡੀਪੂ ਹੋਲਡਰਾਂ ਲਈ ਬਣਿਆ ਮੁਸੀਬਤ-ਜ਼ਿਲ੍ਹਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।