27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮਲੌਦ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

ਮਲੌਦ, 26 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਮਲੌਦ ਵਿਖੇ ਵਾਰਡ ਨੰਬਰ 3 ਵਿਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਧੂਮਧਾਮ ਨਾਲ ਮਨਾਇਆ। ਇਸ ਮੌਕੇ ਹਵਨ ਕਰਵਾਇਆ ਤੇ ਲੰਗਰ ਲਗਾਇਆ।

ਅਜੀਤ ਡੈਸਕ 27-10-2026
ਮਲੌਦ, 26 ਅਕਤੂਬਰ (ਦਿਲਬਾਗ ਸਿੰਘ ਚਾਪੜਾ)-ਮਲੌਦ ਵਿਖੇ ਵਾਰਡ ਨੰਬਰ 3 ਵਿਚ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਧੂਮਧਾਮ ਨਾਲ ਮਨਾਇਆ। ਇਸ ਮੌਕੇ ਹਵਨ ਕਰਵਾਇਆ ਤੇ ਲੰਗਰ ਲਗਾਇਆ। ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਕੌਂਸਲਰ ਦੀਪਕ ਗੋਇਲ, ਕੌਂਸਲਰ ਜਗਦੀਪ ਸਿੰਘ, ਕੌਂਸਲਰ ਜਸਵਿੰਦਰ ਸਿੰਘ ਗਿਆਨੀ, ਕੌਂਸਲਰ ਪਰਮਜੀਤ ਕੌਰ, ਸਾਬਕਾ ਕੌਂਸਲਰ ਰਛਪਾਲ ਪੋਲਾ ਰੋੜੀਆਂ, ਬਲਾਕ ਪ੍ਰਧਾਨ ਜੱਸਾ ਸੇਖਾ, ਯੂਥ ਆਗੂ ਹਰਮੀਤ ਸਿੰਘ ਸੋਮਲ, ਗੁਰਕੀਰਤ ਸਿੰਘ ਮੱਟੂ, ਪਿਊਸ਼ ਸਿੰਗਲਾ, ਸੋਮਨਾਥ ਸੋਮਲ ਖੇੜੀ, ਡਾ. ਮਨਜੀਤ ਸਿੰਘ, ਲਾਡੀ ਮਲੌਦ, ਗੋਲਡੀ ਠੇਕੇਦਾਰ, ਗੌਰਵ ਠੁਕਰਾਲ, ਵਿਜੇ ਕੁਮਾਰ, ਸ਼ਿਵਮ ਕੁਮਾਰ, ਸੋਨੂੰ ਗਰੇਵਾਲ, ਜਗਨੰਦਨ ਸਿੰਘ, ਗੁਲਜ਼ਾਰ ਸਿੰਘ ਫ਼ੌਜੀ, ਦਮਨ ਮਲੌਦ ਆਦਿ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।
ਪਿਛਲੀ ਖ਼ਬਰ ਸੈਕਰਡ ਹਾਰਟ ਸਕੂਲ ’ਚ ਵਿਗਿਆਨ ਪ੍ਰਦਰਸ਼ਨੀ ਤੇ ਸਨਮਾਨ ਸਮਾਗਮ ਕਰਵਾਇਆ ਅਗਲੀ ਖ਼ਬਰ ‘ ਆਪ’ ਸਰਕਾਰ ਦੇ ਰਾਜ ’ਚ ਸੂਬੇ ਦੀ ਵਿਗੜੀ ਕਾਨੂੰਨ ਵਿਵਸਥਾ-ਕਮਲ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।