27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਖੰਨਾ ਦੇ ਮਦਰੱਸਾ ਜਾਮੀਆ ਮਦਾਰੁਲ ਉਲੂਮ ਵਿਖੇ ਸਮਾਗਮ ਭਾਰਤ ਭਰ ਦੇ ਪ੍ਰਮੁੱਖ ਇਸਲਾਮੀ ਵਿਦਵਾਨਾਂ ਨੇ ਸ਼ਿਰਕਤ ਕੀਤੀ

ਖੰਨਾ, 26 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮਦਰਸਾ ਜਾਮੀਆ ਮਦਾਰੁਲ ਉਲੂਮ, ਆਜ਼ਾਦ ਨਗਰ, ਖੰਨਾ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਕਈ ਉੱਘੇ ਇਸਲਾਮੀ ਵਿਦਵਾਨਾਂ ਦੀ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਮੁਫ਼ਤੀ ਮੁਹੰਮਦ ਇਰਤਿਕਾਉਲ ਹਸਨ ਮਲੇਰਕੋਟਲਵੀ ਨੇ ਕੀਤੀ, ਜਿਸ ਵਿਚ ਹਜ਼ਰਤ ਮੌਲਾਨਾ ਸਲਮਾਨ, ਬਿਜਨੌਰੀ ਨਕਸ਼ਬੰਦੀ ਨੇ ਮੁੱਖ ਮਹਿਮਾਨ ਵਜੋਂ ਸੇਵਾ ਨਿਭਾਈ।

ਅਜੀਤ ਡੈਸਕ 27-10-2026
ਖੰਨਾ, 26 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮਦਰਸਾ ਜਾਮੀਆ ਮਦਾਰੁਲ ਉਲੂਮ, ਆਜ਼ਾਦ ਨਗਰ, ਖੰਨਾ ਵਿਖੇ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਰਤ ਦੇ ਕਈ ਉੱਘੇ ਇਸਲਾਮੀ ਵਿਦਵਾਨਾਂ ਦੀ ਸ਼ਮੂਲੀਅਤ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਮੁਫ਼ਤੀ ਮੁਹੰਮਦ ਇਰਤਿਕਾਉਲ ਹਸਨ ਮਲੇਰਕੋਟਲਵੀ ਨੇ ਕੀਤੀ, ਜਿਸ ਵਿਚ ਹਜ਼ਰਤ ਮੌਲਾਨਾ ਸਲਮਾਨ, ਬਿਜਨੌਰੀ ਨਕਸ਼ਬੰਦੀ ਨੇ ਮੁੱਖ ਮਹਿਮਾਨ ਵਜੋਂ ਸੇਵਾ ਨਿਭਾਈ। ਇਸ ਮੌਕੇ ਹਜ਼ਰਤ ਮੌਲਾਨਾ ਮੁਫ਼ਤੀ ਮੁਹੰਮਦ ਇਫਤਿਖਾਰ, ਹਜ਼ਰਤ ਮੌਲਾਨਾ ਸਲੀਮ ਅਹਿਮਦ, ਮੌਲਾਨਾ ਸਾਕਿਬ ਉਜ਼ੈਰ, ਕਾਰੀ ਅਬਦੁਲ ਹੰਨਾਨ, ਕਾਰੀ ਮੁਹੰਮਦ ਸਲਮਾਨ, ਮੌਲਾਨਾ ਨੂਰੁਲ ਹਸਨ, ਕਾਰੀ ਮੁਹੰਮਦ ਯੂਸਫ਼, ਹਾਜੀ ਅਜ਼ਮਤ, ਹਾਜੀ ਮੁਹੰਮਦ ਮੁਹੰਮਦ, ਹਾਜੀਬ ਮੁਹੰਮਦ, ਹਜ਼ਰਤ ਮੁਹੰਮਦ, ਮੁਹੰਮਦ ਨਦੀਮ, ਤਸਵੱਵਰ ਅਲੀ ਸਾਹਬ, ਨਸੀਮ ਅਹਿਮਦ ਸਾਹਬ, ਮੁੰਨਾ ਖਾਨ, ਕੁੱਦੂਸ ਭਾਈ, ਗੁਲਜ਼ਾਰ ਅਹਿਮਦ, ਨਸੀਰ ਅਹਿਮਦ, ਮੁਹੰਮਦ ਅਜ਼ਹਰ, ਮੁਹੰਮਦ ਸੁਲੇਮਾਨ, ਮੁਹੰਮਦ ਜ਼ੀਸ਼ਾਨ ਸਾਹਬ, ਮੁਹੰਮਦ ਫ਼ਰਮਾਨ, ਮੁਹੰਮਦ ਰਿਜ਼ਵਾਨ ਅਹਿਮਦ, ਮੁਹੰਮਦ ਰਿਜ਼ਵਾਨ, ਅਹਿਮਦ ਸਲਮਾਨ, ਮੁਹੰਮਦ ਰਿਜ਼ਵਾਨ, ਹਬੀਬ ਅਹਿਮਦ, ਮੁਹੰਮਦ ਆਦਿਲ, ਅਤੀਕ ਅਹਿਮਦ, ਛੋਟੇ ਖਾਨ, ਹਾਫਿਜ਼ੂਦੀਨ, ਮੁਹੰਮਦ ਸ਼ਾਦਾਨ ਸਾਹਬ, ਅਬਦੁਲ ਕੁੱਦੁਸ, ਮੁਹੰਮਦ ਖ਼ਾਲਿਦ, ਮੁਹੰਮਦ ਸਾਕਿਬ, ਮੁਹੰਮਦ ਆਸਿਫ਼, ਮੁਹੰਮਦ ਸੋਬਾਨ, ਮੁਹੰਮਦ ਗੁਲਜ਼ਾਰ ਅਤੇ ਸੋਨੂੰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਸਕੂਲ ਵਲੋਂ ਸੀਨੀਅਰ ਜਮਾਤਾਂ ਦਾ ਵਿੱਦਿਅਕ ਟੂਰ ਅਗਲੀ ਖ਼ਬਰ 50 ਤੋਂ ਵੱਧ ਨੌਜਵਾਨ ਤੇ ਮਹਿਲਾਵਾਂ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।