ਸੂਬੇ ਦੀ ਅਮਨ ਸ਼ਾਂਤੀ ’ਤੇ ਜ਼ੋਰਦਾਰ ਹਮਲਾ, ਦਹਿਸ਼ਤਵਾਦ ਦੇ ਮਾਹੌਲ ਨੂੰ ਵੀ ਪਿੱਛੇ ਛੱਡਿਆ-ਰਾਜਾ ਗਿੱਲ
ਮਾਛੀਵਾੜਾ ਸਾਹਿਬ, 14 ਅਕਤੂਬਰ (ਮਨੋਜ ਕੁਮਾਰ)-ਅੱਜ ਸੂਬੇ ਦੀ ਅਮਨ ਸ਼ਾਂਤੀ ਜਿਸ ਦੌਰ ਵਿਚੋਂ ਗੁਜ਼ਰ ਰਹੀ ਹੈ, ਉਸ ਨੇ ਦਹਿਸ਼ਤਵਾਦ ਦੇ ਦੌਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਦੋਸ਼ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਲਾਇਆ।
ਰੁਪਿੰਦਰ ਸਿੰਘ ਰਾਜਾ ਗਿੱਲ ਦੀ ਫਾਇਲ ਫ਼ੋਟੋ।
15-10-2026