14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਖੇਤੀਬਾੜੀ ਅਧਿਕਾਰੀ ਅੱਜ ਕਰਨਗੇ ਰੋਸ ਧਰਨਾ

ਮਾਛੀਵਾੜਾ ਸਾਹਿਬ, 13 ਅਕਤੂਬਰ (ਮਨੋਜ ਕੁਮਾਰ)-ਖੇਤੀਬਾੜੀ ਵਿਭਾਗ ਦੇ ਪਲਾਂਟ ਡਾਕਟਰਜ ਸਰਵਿਸਜ ਐਸੋਸੀਅਨ ਨਾਲ ਜੁੜੇ ਅਧਿਕਾਰੀ ਆਪਣੀਆਂ ਮੰਗਾਂ ਦੇ ਸੰਬੰਧ ਵਿਚ 14 ਅਕਤੂਬਰ ਨੂੰ ਵਿਸ਼ਾਲ ਧਰਨਾ ਲਗਾਉਣਗੇ। ਇਸ ਦੀ ਜਾਣਕਾਰੀ ਦਿੰਦਿਆਂ ਸਥਾਨਕ ਵਿਭਾਗ ਵਿਚ ਤਾਇਨਾਤ ਡਾ.

ਅਜੀਤ ਡੈਸਕ 14-10-2026
ਮਾਛੀਵਾੜਾ ਸਾਹਿਬ, 13 ਅਕਤੂਬਰ (ਮਨੋਜ ਕੁਮਾਰ)-ਖੇਤੀਬਾੜੀ ਵਿਭਾਗ ਦੇ ਪਲਾਂਟ ਡਾਕਟਰਜ ਸਰਵਿਸਜ ਐਸੋਸੀਅਨ ਨਾਲ ਜੁੜੇ ਅਧਿਕਾਰੀ ਆਪਣੀਆਂ ਮੰਗਾਂ ਦੇ ਸੰਬੰਧ ਵਿਚ 14 ਅਕਤੂਬਰ ਨੂੰ ਵਿਸ਼ਾਲ ਧਰਨਾ ਲਗਾਉਣਗੇ। ਇਸ ਦੀ ਜਾਣਕਾਰੀ ਦਿੰਦਿਆਂ ਸਥਾਨਕ ਵਿਭਾਗ ਵਿਚ ਤਾਇਨਾਤ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਇਹ ਧਰਨਾ ਲੁਧਿਆਣਾ ਵਿਖੇ ਸਵੇਰੇ 11 ਵਜੇ ਮੁੱਖ ਖੇਤੀਬਾੜੀ ਦਫ਼ਤਰ ਵਿਖੇ ਲਗਾਇਆ ਜਾਵੇਗਾ ਤੇ ਮੰਗਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿਚ ਖੇਤੀਬਾੜੀ ਵਿਕਾਸ ਅਫਸਰ ਤੋਂ ਖੇਤੀਬਾੜੀ ਅਫਸਰ ਪਦਉੱਨਤ ਕਰਨਾ, ਖਾਲੀ ਅਸਾਮੀਆਂ ਨੂੰ ਭਰਨ ਸਮੇਤ ਹੋਰ ਕਈ ਹੋਰ ਮੰਗਾਂ ਸ਼ਾਮਿਲ ਹਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਪ੍ਰਿੰਸੀਪਲਜ਼ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਐਲਾਨ, ਮਾਲਵਾ ਕਾਲਜ਼ ਸਮਰਾਲਾ ਦੇ ਪ੍ਰਿੰਸ. ਦਿਨੇਸ਼ ਸ਼... ਅਗਲੀ ਖ਼ਬਰ ਐਸ. ਆਈ. ਆਰ. ਵਿਚ ਖੰਨਾ ਦੀਆਂ ਵੋਟਾਂ 1,74,280 ਤੋਂ ਘੱਟ ਕੇ 1,61,347 ਰਹਿ ਗਈਆਂ, 12,993 ਵੋਟਾਂ ਘਟੀਆਂ ਸਮਾਜ ਸੇਵੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।