27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼ੋਭਾ ਯਾਤਰਾ ’ਚ ਸ਼ਾਮਿਲ ਸੰਗਤਾਂ ਲਈ ਲੰਗਰ ਲਗਾਇਆ

ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਮੂਹ ਸੰਗਤ ਮੇਨ ਚੌਂਕ ਮਾਛੀਵਾੜਾ ਮਾਰਕੀਟ ਵਲੋਂ ਗਣੇਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਦੇਸੀ ਘਿਉ ਦੇ ਲੱਡੂ ਅਤੇ ਪਾਣੀ ਦੀ ਛਬੀਲ ਲਗਾਈ ਗਈ।

ਅਜੀਤ ਡੈਸਕ 27-09-2026
ਮਾਛੀਵਾੜਾ ਸਾਹਿਬ, 26 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਮੂਹ ਸੰਗਤ ਮੇਨ ਚੌਂਕ ਮਾਛੀਵਾੜਾ ਮਾਰਕੀਟ ਵਲੋਂ ਗਣੇਸ਼ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਦੇਸੀ ਘਿਉ ਦੇ ਲੱਡੂ ਅਤੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਜਸਦੇਵ ਸਿੰਘ ਖਹਿਰਾ, ਜਸਵੀਰ ਸਿੰਘ ਭੱਟੀਆਂ, ਅਮਰਪਾਲ ਸਿੰਘ ਖਹਿਰਾ, ਦੇਵਰਾਜ, ਕੁਲਵੰਤ ਸਿੰਘ ਸਾਬਕਾ ਬੈਂਕ ਮੁਲਾਜ਼ਮ, ਰਾਜੇਸ਼ ਲੀਹਲ ਹਾਜ਼ਰ ਸਨ।
ਪਿਛਲੀ ਖ਼ਬਰ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ ਅਗਲੀ ਖ਼ਬਰ ਜੇ. ਆਈ. ਐੱਸ. ਇੰਸਟੀਚਿਊਟ ਆਫ਼ ਫਾਰਮੇਸੀ ਭੁੱਟਾ ਵਲੋਂ ਫਾਰਮਾਸਿਸਟ ਦਿਵਸ ਨੂੰ ਸਮਰਪਿਤ ਸੈਮੀਨਾਰ ਰੋਗਾਣੂ ਰੋਧਕ ਦਵਾਈ (ਐਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।