ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਲਈ ਸੰਮਤੀ ਮੈਂਬਰ ਸ਼ਰਨਜੀਤ ਕੌਰ ਨੇ ਇਨਵਰਟਰ ਤੇ ਪੱਖੇ ਦਾਨ ਕੀਤੇ
ਬੀਜਾ, 30 ਅਗਸਤ (ਕਸ਼ਮੀਰਾ ਸਿੰਘ ਬਗਲੀ)-ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਵਿਖ਼ੇ ਬੱਚਿਆਂ ਦੀ ਸਹੂਲਤ ਲਈ ਬਲਾਕ ਸੰਮਤੀ ਮੈਂਬਰ ਬੀਬੀ ਸ਼ਰਨਜੀਤ ਕੌਰ ਦੇ ਪਰਿਵਾਰ ਵਲੋਂ ਇੱਕ ਇਨਵਰਟਰ ਤੇ ਪੱਖੇ ਦਾਨ ਕੀਤੇ। ਇਸ ਮੌਕੇ ਸਕੂਲ ਅਧਿਆਪਕ ਜਰਨੈਲ ਸਿੰਘ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਕੂਲ ਨੂੰ ਇਸ ਦੀ ਬਹੁਤ ਹੀ ਲੋੜ ਸੀ।
ਸਰਕਾਰੀ ਪ੍ਰਾਇਮਰੀ ਸਕੂਲ ਗੰਢੂਆਂ ਵਿਖ਼ੇ ਸਟਾਫ਼ ਨੂੰ ਇਨਵਰਟਰ, ਪੱਖੇ ਦਾਨ ਕਰਨ ਸਮੇਂ ਦਾ ਦ੍ਰਿਸ਼। ਤ ਸਵੀਰ : ਕਸ਼ਮੀਰਾ ਸਿੰਘ ਬਗਲੀ
31-08-2026