ਕੁਮੈਂਟੇਟਰ ਗੋਲਡੀ ਨਸਰਾਲੀ ਦਾ ਪ੍ਰਵਾਸੀ ਭਰਾਵਾਂ ਵਲੋਂ ਮੋਟਰਸਾਈਕਲ ਨਾਲ ਸਨਮਾਨ
ਈਸੜੂ, 19 ਅਗਸਤ (ਬਲਵਿੰਦਰ ਸਿੰਘ)-ਪਿੰਡ ਨਸਰਾਲੀ ਦੇ ਜੰਮਪਲ ਕਬੱਡੀ ਦੇ ਉੱਘੇ ਕੁਮੈਂਟੇਟਰ ਗੋਲਡੀ ਨਸਰਾਲੀ ਦਾ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਉੱਪ ਪ੍ਰਧਾਨ ਗੋਲਡੀ ਕੈਨੇਡਾ ਅਤੇ ਸਿਮਰਨ ਸਰੌਦ ਕੈਨੇਡਾ ਵੱਲੋਂ ਮੋਟਰਸਾਈਕਲ ਨਾਲ ਵਿਸ਼ੇਸ਼ ਕੀਤਾ ਗਿਆ। ਗੋਲਡੀ ਨਸਰਾਲੀ ਨੂੰ ਮੋਟਰਸਾਈਕਲ ਦੀਆਂ ਚਾਬੀਆਂ ਜਥੇਦਾਰ ਅਮਰੀਕ ਸਿੰਘ ਈਸੜੂ ਵੱਲੋਂ ਸੌਂਪੀਆਂ ਗਈਆਂ।
ਅਜੀਤ ਡੈਸਕ
20-08-2026