26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨੈਸ਼ਨਲ ਖੇਡਾਂ ਵਿਚ ਅੰਡਰ-13 ਫੁੱਟਬਾਲ ਦੀ ਪੰਜਾਬ ਟੀਮ ਵਿਚ ਹਾਈ ਸਕੂਲ ਚੀਮਾ ਦੀਆਂ 2 ਵਿਦਿਆਰਥਣਾਂ ਨੇ ਹਿੱਸਾ ਲਿਆ

ਅਜੀਤ ਡੈਸਕ 04-02-2026
ਖੰਨਾ, 3 ਫਰਵਰੀ (ਹਰਜਿੰਦਰ ਸਿੰਘ ਲਾਲ)-ਹੁਸ਼ਿਆਰਪੁਰ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿਚ ਅੰਡਰ-13 ਫੁੱਟਬਾਲ ਟੀਮ ਵਿਚ ਸਰਕਾਰੀ ਹਾਈ ਸਕੂਲ ਚੀਮਾ ਦੀਆਂ ਸੱਤਵੀਂ ਸ਼ੇ੍ਰਣੀ ਦੀਆਂ 2 ਵਿਦਿਆਰਥਣਾਂ ਹੁਸਨਪ੍ਰੀਤ ਕੌਰ ਪੁੱਤਰੀ ਅਸ਼ੋਕ ਕੁਮਾਰ ਅਤੇ ਅਮਨਦੀਪ ਕੌਰ ਪੁੱਤਰੀ ਨਿਰਮਲ ਸਿੰਘ ਨੇ ਪੰਜਾਬ ਦੀ ਟੀਮ ਵਲੋਂ ਹਿੱਸਾ ਲਿਆ | ਜਿਸ ਵਿਚ ਪੰਜਾਬ ਦੀ ਟੀਮ ਦਾ ਮੈਚ ਰਾਜਸਥਾਨ ਟੀਮ ਨਾਲ ਹੋਇਆ ਅਤੇ ਪੰਜਾਬ ਟੀਮ ਨੇ ਜਿੱਤ ਪ੍ਰਾਪਤ ਕਰ ਕੇ ਗੋਲਡ ਮੈਡਲ ਪ੍ਰਾਪਤ ਕੀਤਾ | ਸਕੂਲ ਵਿਚ ਪਹੁੰਚਣ ਤੇ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਦਾ ਚੇਅਰਮੈਨ ਕੁਲਵਿੰਦਰ ਕੌਰ, ਸਰਪੰਚ ਹਰਜਿੰਦਰ ਕੌਰ, ਹੈੱਡ ਮਿਸਟੈੱ੍ਰਸ ਭਾਰਤੀ ਟੰਡਨ, ਸਮੂਹ ਸਟਾਫ਼ ਅਤੇ ਐਸ. ਐਮ. ਸੀ. ਕਮੇਟੀ ਦੇ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਦੇ ਨਜ਼ਦੀਕੀ ਰਿਸ਼ਤੇਦਾਰ ਤਿ੍ਸ਼ਨ ਸਿੰਘ ਖੈਹਿਰਾ ਦਾ ਦਿਹਾਂਤ ਅਗਲੀ ਖ਼ਬਰ ਮਹਾਸ਼ਿਵਰਾਤਰੀ ਮਨਾਉਣ ਸੰਬੰਧੀ ਸਾਹਨੇਵਾਲ ਸ਼ਨੀ ਧਾਮ ਮੰਦਰ ਦੇ ਮੈਂਬਰਾਂ ਨੇ ਕਾਰਡ ਕੀਤਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।