ਕੋਟਸ਼ਮੀਰ ਤੋਂ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਕੀਤਾ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼
ਕੋਟਫੱਤਾ, 1 ਅਕਤੂਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਦੇ ਨਗਰ ਕੋਟਸ਼ਮੀਰ ਤੋਂ ਸਾਬਕਾ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਘਰ ਘਰ ਪ੍ਰਚਾਰ ਕਰਨ ਦੀ ਸਿਆਸੀ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸ ਤੋਂ ਪਹਿਲਾਂ ਬੀਤੇ ਦੋ ਸਾਲ ਤੋਂ ਸਾਬਕਾ ਵਿਧਾਇਕਾ ਪ੍ਰੋ.
ਕੋਟਸ਼ਮੀਰ ਤੋਂ ਕਾਂਗਰਸ ਪਾਰਟੀ ਲਈ ਡੋਰ ਟੂ ਡੋਰ ਮੁਹਿੰਮ ਦਾ ਆਗਾਜ਼ ਕਰਦੇ ਹੋਏ ਸਾਬਕਾ ਰੁਪਿੰਦਰ ਕੌਰ ਰੂਬੀ। ਤਸਵੀਰ: ਰਣਜੀਤ ਸਿੰਘ ਬੁੱਟਰ
02-10-2026