02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਅੰਤਰਰਾਸ਼ਟਰੀ ਅਥਲੈਟਿਕ ਖਿਡਾਰੀ ਗੁਰਿੰਦਰ ਵੀਰ ਸਿੰਘ ਦਾ ਆਦਮਪੁਰ ਏਅਰਪੋਰਟ ’ਤੇ ਸਵਾਗਤ

ਆਦਮਪੁਰ, 2 ਅਕਤੂਬਰ (ਰਮਨ ਦਵੇਸਰ)- ਅੰਤਰਰਾਸ਼ਟਰੀ ਅਥਲੈਟਿਕ ਖਿਡਾਰੀ ਗੁਰਿੰਦਰ ਵੀਰ ਸਿੰਘ....

ਅਜੀਤ ਡੈਸਕ 02-10-2026

ਆਦਮਪੁਰ, 2 ਅਕਤੂਬਰ (ਰਮਨ ਦਵੇਸਰ)- ਅੰਤਰਰਾਸ਼ਟਰੀ ਅਥਲੈਟਿਕ ਖਿਡਾਰੀ ਗੁਰਿੰਦਰ ਵੀਰ ਸਿੰਘ ਦਾ ਆਦਮਪੁਰ ਏਅਰਪੋਰਟ ’ਤੇ ਸਵਾਗਤ ਕੀਤਾ ਗਿਆ। ਅੰਤਰਰਾਸ਼ਟਰੀ ਅਥਲੈਟਿਕ ਖਿਡਾਰੀ ਗੁਰਿੰਦਰ ਵੀਰ ਸਿੰਘ, ਜੋ 4×100 ਮੀਟਰ ਰਿਲੇਅ ਦੇ ਖਿਡਾਰੀ ਹਨ।

ਉਨ੍ਹਾਂ ਦੇ ਸਵਾਗਤ ਅਤੇ ਰਿਸੀਵ ਕਰਨ ਲਈ ਜ਼ਿਲ੍ਹਾ ਖੇਡ ਅਫਸਰ, ਜਲੰਧਰ, ਗੁਰਪ੍ਰੀਤ ਸਿੰਘ ਬਾਜਵਾ ਜੀ ਆਪਣੇ ਸਟਾਫ ਮੈਂਬਰਾਂ ਅਤੇ ਖੇਡ ਵਿਭਾਗ ਦੇ ਕੋਚਾਂ ਸਮੇਤ ਆਦਮਪੁਰ ਏਅਰਪੋਰਟ ’ਤੇ ਪਹੁੰਚੇ।

 

ਪਿਛਲੀ ਖ਼ਬਰ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਓ ਤਾਂ ਹੀ ਪੰਜਾਬ ਦਾ ਭਲਾ ਹੋਵੇਗਾ- ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਏਸ਼ਿਆਈ ਖੇਡਾਂ: ਮੁਕੇਬਾਜ਼ ਪਰਵੀਨ ਹੁੱਡਾ ਨੇ ਜਿੱਤਿਆ ਸੋਨ ਤਗਮਾ