ਲਖਵੀਰ ਸਿੱਧੂ ਐਮ.ਡੀ ਬਾਬਾ ਮੋਨੀ ਜੀ ਕਾਲਜ ਦੇ ਦਿਹਾਂਤ ’ਤੇ ਦੁੱਖ ਸਾਂਝਾ
ਲਹਿਰਾ ਮੁਹੱਬਤ, 14 ਸਤੰਬਰ (ਪੱਤਰ ਪ੍ਰੇਰਕ)-ਬੀਤੇ ਦਿਨੀਂ ਲਖਵੀਰ ਸਿੰਘ ਸਿੱਧੂ ਐਮ. ਡੀ ਬਾਬਾ ਮੋਨੀ ਜੀ ਗਰੁੱਪ ਆਫ਼ ਕਾਲਜ ਲਹਿਰਾ ਮੁਹੱਬਤ ਦਾ ਅਚਾਨਕ ਦਿਹਾਂਤ ਹੋ ਗਿਆ ਸੀ।
ਅਜੀਤ ਡੈਸਕ
15-09-2026