26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮੋਗਾ ਦੀ ‘ਖ਼ੁਸ਼ਹਾਲ ਪੰਜਾਬ’ ਰੈਲੀ ਲਈ ਬਾਲਿਆਂਵਾਲੀ ’ਚੋਂ ਪਹੁੰਚਿਆ ‘ਆਪ’ ਦਾ ਕਾਫ਼ਲਾ

ਬਾਲਿਆਂਵਾਲੀ, 26 ਨਵੰਬਰ (ਕੁਲਦੀਪ ਮਤਵਾਲਾ) - ਆਮ ਆਦਮੀ ਪਾਰਟੀ ਵਲੋਂ ਮੋਗਾ ਵਿਖੇ ਹੋ ਰਹੀ ਪੰਜਾਬ ਪੱਧਰੀ ‘ਖ਼ੁਸ਼ਹਾਲ ਪੰਜਾਬ’ ਰੈਲੀ ਨੂੰ ਸਫਲ ਬਣਾਉਣ ਲਈ ਬਾਲਿਆਂਵਾਲੀ ਤੋਂ ‘ਆਪ’ ਵਰਕਰਾਂ ਦੀ ਬੱਸ ਭਰ ਕੇ ਰਵਾਨਾ ਹੋਈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ, ਇਕਾਈ ਪ੍ਰਧਾਨ ਕ੍ਰਿਸ਼ਨ ਕੁਮਾਰ, ਕੁਲਦੀਪ ਸਿੰਘ ਦੰਦੀਵਾਲ, ਬਿੱਟੂ ਨੰਬਰਦਾਰ, ਰਿੰਕੂ ਸ਼ਰਮਾ, ਸੁੱਚਾ ਸਿੰਘ ਵੜੈਚ, ਸੁਖਮੰਦਰ ਸਿੰਘ ਲੇਲ, ਹਰਜੀਤ ਸਿੰਘ ਨੰਬਰਦਾਰ ਤੇ ਮਿੰਟੂ ਮਾਨ ਆਦਿ ਹਾਜ਼ਰ ਸਨ।

ਅਜੀਤ ਡੈਸਕ 27-11-2026
ਬਾਲਿਆਂਵਾਲੀ, 26 ਨਵੰਬਰ (ਕੁਲਦੀਪ ਮਤਵਾਲਾ) - ਆਮ ਆਦਮੀ ਪਾਰਟੀ ਵਲੋਂ ਮੋਗਾ ਵਿਖੇ ਹੋ ਰਹੀ ਪੰਜਾਬ ਪੱਧਰੀ ‘ਖ਼ੁਸ਼ਹਾਲ ਪੰਜਾਬ’ ਰੈਲੀ ਨੂੰ ਸਫਲ ਬਣਾਉਣ ਲਈ ਬਾਲਿਆਂਵਾਲੀ ਤੋਂ ‘ਆਪ’ ਵਰਕਰਾਂ ਦੀ ਬੱਸ ਭਰ ਕੇ ਰਵਾਨਾ ਹੋਈ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ, ਇਕਾਈ ਪ੍ਰਧਾਨ ਕ੍ਰਿਸ਼ਨ ਕੁਮਾਰ, ਕੁਲਦੀਪ ਸਿੰਘ ਦੰਦੀਵਾਲ, ਬਿੱਟੂ ਨੰਬਰਦਾਰ, ਰਿੰਕੂ ਸ਼ਰਮਾ, ਸੁੱਚਾ ਸਿੰਘ ਵੜੈਚ, ਸੁਖਮੰਦਰ ਸਿੰਘ ਲੇਲ, ਹਰਜੀਤ ਸਿੰਘ ਨੰਬਰਦਾਰ ਤੇ ਮਿੰਟੂ ਮਾਨ ਆਦਿ ਹਾਜ਼ਰ ਸਨ। ਇਸ ਮੌਕੇ ਸੁਖਵੀਰ ਸਿੰਘ ਮਾਨ ਤੇ ਇਕਾਈ ਪ੍ਰਧਾਨ ਕ੍ਰਿਸ਼ਨ ਲਾਲ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਖ਼ੁਸ਼ ਹੈ। ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਸਾਰੀਆਂ ਗਰੰਟੀਆਂ ਕ੍ਰਮਵਾਰ ਪੂਰੀਆਂ ਕਰਕੇ ਵਾਅਦੇ ਨਿਭਾਏ ਗਏ ਹਨ। ਉਨ੍ਹਾਂ ਕਿਹਾ ਕਿ ਲੋਕ 2027 ਦੀਆਂ ਚੋਣਾਂ ’ਚ ਮੁੜ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਉਤਾਵਲੇ ਹਨ।
ਪਿਛਲੀ ਖ਼ਬਰ ਵਿਕਾਸ ਦੀ ਅਸਲ ਇਬਾਰਤ ਅਕਾਲੀ-ਭਾਜਪਾ ਦੇ ਰਾਜ ’ਚ ਹੀ ਲਿਖੀ ਗਈ- ਡਾ. ਰੋਮੀ ਸੇਖੋਂ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦਾ ਪੰਜਾਬ ਨੂੰ ਕੋਈ ਫ਼ਾਇਦਾ ਨਹੀਂ: ਪਵਨ ਮਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।