21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਗੁਰੂ ਰਾਮਦਾਸ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ 70ਵੀਂਆਂ ਅੰਤਰ ਜ਼ੋਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਲਹਿਰਾ ਮੁਹੱਬਤ, 19 ਅਗਸਤ (ਸੁਖਪਾਲ ਸਿੰਘ ਸੁੱਖੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 70ਵੀਂ ਅੰਤਰ ਜ਼ੋਨਲ ਖੇਡਾਂ ਦੌਰਾਨ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੌਰਾਨ ਅੱਵਲ ਰਹਿਣ ਵਾਲੇ ਵਿਦਿਆਰਥੀ ਤੇਜਸ ਪਾਂਡੇ ਕਲਾਸ ਨੌਵੀਂ ਅਤੇ ਰਵਿੰਦਰ ਸਿੰਘ ਕਲਾਸ ਸੱਤਵੀਂ ਅੰਡਰ-14 ਖੇਡ ਕੁਸ਼ਤੀ ਚੋਂ ਗੋਲਡ ਮੈਡਲ ਹਾਸਿਲ ਕਰਕੇ ਪੰਜਾਬ ਪੱਧਰੇ ਮੁਕਾਬਲੇ ਲਈ ਚੁਣੇ ਗਏ।

ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਅੰਤਰ ਜ਼ੋਨਲ ਖੇਡਾਂ ’ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ ਤੇ ਪ੍ਰਿੰਸੀਪਲ ਹਰਦੀਪ ਕੌਰ, ਪ੍ਰਬੰਧਕ ਗੁਰਜੋਤ ਸਿੰਘ ਨਾਲ ਕੋਚ ਤੇ ਸਟਾਫ਼। ਤਸਵੀਰ-ਸੁਖਪਾਲ ਸਿੰਘ ਸੁੱਖੀ 20-08-2026
ਲਹਿਰਾ ਮੁਹੱਬਤ, 19 ਅਗਸਤ (ਸੁਖਪਾਲ ਸਿੰਘ ਸੁੱਖੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 70ਵੀਂ ਅੰਤਰ ਜ਼ੋਨਲ ਖੇਡਾਂ ਦੌਰਾਨ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਦੌਰਾਨ ਅੱਵਲ ਰਹਿਣ ਵਾਲੇ ਵਿਦਿਆਰਥੀ ਤੇਜਸ ਪਾਂਡੇ ਕਲਾਸ ਨੌਵੀਂ ਅਤੇ ਰਵਿੰਦਰ ਸਿੰਘ ਕਲਾਸ ਸੱਤਵੀਂ ਅੰਡਰ-14 ਖੇਡ ਕੁਸ਼ਤੀ ਚੋਂ ਗੋਲਡ ਮੈਡਲ ਹਾਸਿਲ ਕਰਕੇ ਪੰਜਾਬ ਪੱਧਰੇ ਮੁਕਾਬਲੇ ਲਈ ਚੁਣੇ ਗਏ। ਜਸ਼ਨਪ੍ਰੀਤ ਸਿੰਘ ਅਤੇ ਏਕਮਨੂਰ ਸਿੰਘ ਕਲਾਸ ਅੱਠਵੀਂ ਅੰਡਰ-14 ਕੁਸ਼ਤੀ ’ਚੋਂ ਤੀਜਾ ਸਥਾਨ ਕਰਕੇ ਬਰੋਨਜ ਮੈਡਲ ਹਾਸਲ ਕੀਤਾ। ਇਸ ਖ਼ੁਸ਼ੀ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਦੀਪ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਨੂੰ ਦੇਖਦਿਆ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇ ਕੇ ਹੋਰ ਤਰੱਕੀ ਕਰ ਕੇ ਸਕੂਲ ਦਾ ਨਾਮ ਬੁਲੰਦੀਆਂ ’ਤੇ ਪਹੁੰਚਣ ਦਾ ਪ੍ਰੇਰਿਤ ਕਰਦਿਆਂ ਅਸ਼ੀਰਵਾਦ ਦਿੱਤਾ।
ਪਿਛਲੀ ਖ਼ਬਰ ਪੀ.ਕੇ.ਐਸ. ਸਕੂਲ ਬੱਲੂਆਣਾ ਦੀ ਹਰਨੂਰ ਕੌਰ ਸਜਿਆ ਤੀਜ ਦਾ ਤਾਜ ਅਗਲੀ ਖ਼ਬਰ ਲਹਿਰਾ ਥਰਮਲ ਦੀ ਜੱਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਪ੍ਰਧਾਨ ਰਘਬੀਰ ਸਿੰਘ ਸੈਣੀ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।