26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਠਿੰਡਾ ਨਗਰ ਨਿਗਮ ਚੋਣਾਂ 'ਚ ਜਾਅਲੀ ਵੋਟਾਂ ਭੁਗਤਾਉਣ 'ਤੇ ਅਨੇਕਾਂ ਮਾਮਲੇ ਸਾਹਮਣੇ ਆਏ <br/>

ਅਜੀਤ ਡੈਸਕ 27-05-2026
ਬਠਿੰਡਾ, 26 ਮਈ (ਵੀਰਪਾਲ ਸਿੰਘ)-ਬਠਿੰਡਾ ਦੇ ਕਈ ਵਾਰਡਾਂ ਵਿਚ ਜਾਅਲੀ ਵੋਟਾਂ ਪਾਉਣ ਵਾਲੇ ਲੋਕਾਂ ਵਲੋਂ ਵੋਟਰਾਂ ਦੇ ਹੱਥ 'ਤੇ ਡਾਕਾ ਮਾਰੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ | ਇਸ ਮਾਮਲੇ ਵਿਚ 'ਅਜੀਤ' ਵਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਦੇ 33 ਨੰਬਰ ਵਾਰਡ ਅਤੇ 38 ਨੰਬਰ ਵਾਰਡ ਵਿਚ ਵੋਟਰਾਂ ਦੇ ਹੱਥ 'ਤੇ ਡਾਕਾ ਮਾਰ ਕੇ ਜਾਅਲੀ ਵੋਟ ਪਾਏ | ਇਸੇ ਤਰ੍ਹਾਂ ਪਰਤਾਪ ਨਗਰ ਦੀ ਇਕ ਮਹਿਲਾ ਵੋਟਰ ਜੋ ਮਾਨਸਾ ਤੋਂ ਆਪਣਾ ਵੋਟ ਪਾਉਣ ਲਈ ਬਠਿੰਡਾ ਪਹੁੰਚੀ, ਜਦ ਇਸ ਔਰਤ ਦੀ ਵੋਟ ਪਾਉਣ ਦੀ ਵਾਰੀ ਆਈ ਤਾਂ ਇਸ ਮਹਿਲਾ ਵੋਟਰ ਦੀ ਵੋਟ ਕਿਸੇ ਵਲੋਂ ਪਹਿਲਾਂ ਹੀ ਭੁਗਤਾ ਦਿੱਤੀ ਗਈ | ਇਸੇ ਤਰ੍ਹਾਂ ਬਠਿੰਡਾ 'ਚ ਕਈ ਥਾਵਾਂ 'ਤੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ |

ਪਿਛਲੀ ਖ਼ਬਰ ਪੁਲਿਸ ਪ੍ਰਸ਼ਾਸਨ ਵਲੋਂ ਅਚਾਨਕ ਦੋ ਡੀ.ਐਸ.ਪੀ. ਬਦਲੇ <br/> ਸੰਗਤ ਮੰਡੀ ਵਿਚ ਨਗਰ ਕੌਂਸਲ ਚੋਣਾਂ ਅਮਨ-ਸ਼ਾਂਤੀ ਨਾਲ... ਅਗਲੀ ਖ਼ਬਰ ਨਗਰ ਕੌਂਸਲ ਮੌੜ 'ਚ ਹੋਈ 75 ਪ੍ਰਤੀਸ਼ਤ ਦੇ ਕਰੀਬ ਵੋਟਿੰਗ <br/> ਨਗਰ ਕੌਂਸਲ ਮੌੜ ਦੀਆਂ ਚੋਣਾਂ 'ਚ ਸਾਰਾ ਦਿਨ ਹੁੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।