17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਗੰਭੀਰ ਹਾਲਤ 'ਚ ਪਿਆ ਮਿਲਿਆ ਰੇਹੜੀ ਵਾਲਾ-ਮੌਤ

ਅਜੀਤ ਡੈਸਕ 07-04-2026
ਬਠਿੰਡਾ, 6 ਅਪ੍ਰੈਲ (ਅਵਤਾਰ ਸਿੰਘ ਕੈਂਥ)-ਸਥਾਨਕ ਡਾਕਟਰ ਮੇਲਾ ਰਾਮ ਰੋਡ 'ਤੇ ਰੇਹੜੀ ਵਾਲਾ ਇਕ ਵਿਅਕਤੀ ਗੰਭੀਰ ਹਾਲਤ ਵਿਚ ਪਿਆ ਹੋਣ ਦੀ ਸੂਚਨਾ ਮਿਲਣ 'ਤੇ ਨੌਜਵਾਨ ਵੈਲਫੇਅਰ ਸੋਸਾਇਟੀ ਦੀ ਇਕ ਐਂਬੂਲੈਂਸ ਟੀਮ ਮੌਕੇ 'ਤੇ ਪਹੁੰਚੀ ਅਤੇ ਪੀੜ੍ਹਤ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਵਿਜੇ ਕੁਮਾਰ ਵਜੋਂ ਹੋਈ ਹੈ, ਜਿਸ ਦੇ ਪਰਿਵਾਰ ਦਾ ਫ਼ਿਲਹਾਲ ਕੋਈ ਪਤਾ ਨਹੀਂ ਚੱਲ ਸਕਿਆ | ਮਿ੍ਤਕ ਦੇ ਰਿਸ਼ਤੇਦਾਰਾਂ ਨੂੰ ਲੱਭਣ ਲਈ ਸੁਸਾਇਟੀ ਵਲੋਂ ਲਗਾਤਾਰੀ ਯਤਨ ਜਾਰੀ ਹਨ |

ਪਿਛਲੀ ਖ਼ਬਰ -ਮਾਮਲਾ ਮੁੱਖ ਮੰਤਰੀ ਵਲੋਂ ਜੇ.ਈ. ਦੀ ਬਦਲੀ ਦੇ ਹੁਕਮ ਦੇਣ ਦਾ- ਜੇ.ਈ. ਦੇ ਹੱਕ ਵਿਚ ਨਿੱਤਰੇ ਟੈਕਨੀਕਲ ਸਰਵਿਸ ਯੂਨੀਅਨ... ਅਗਲੀ ਖ਼ਬਰ ਮੇਅਰ ਦੇ ਯਤਨਾਂ ਸਦਕਾ ਸਿਲਵਰ ਓਕਸ ਕਾਲੋਨੀ ਤੱਕ ਪੁੱਜੇਗੀ ਸੀਵਰੇਜ ਪਾਈਪ ਲਾਈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।