19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਿਜੇ ਕਾਲੜਾ ਦੀ ਭੈਣ ਨਿਰਮਲਾ ਰਾਣੀ ਦੇ ਦਿਹਾਂਤ ’ਤੇ ਦੁੱਖ ਪ੍ਰਗਟ

ਤਲਵੰਡੀ ਭਾਈ, 18 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੇ ਭੈਣ ਸ੍ਰੀਮਤੀ ਨਿਰਮਲਾ ਰਾਣੀ (ਪਤਨੀ ਵਿਜੇ ਕੁਮਾਰ ਆਹੂਜਾ ਵਾਸੀ ਮਖੂ) ਸਦੀਵੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਦਿਹਾਂਤ ’ਤੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਦੇ ਸੂਬਾ ਉਪ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ, ਸੰਤੋਸ਼ ਕੁਮਾਰ ਮੰਗਲਾ ਸਰਪ੍ਰਸਤ, ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਰੂਪ ਲਾਲ ਵੱਤਾ ਸੂਬਾ ਜਨਰਲ ਜਨਰਲ, ਜੀਤ ਰਾਮ ਢੱਲ ਉਦਯੋਗਪਤੀ, ਅੰਮ੍ਰਿਤ ਲਾਲ ਬਾਂਸਲ, ਸੋਨੂੰ ਗੋਇਲ, ਓਮ ਪ੍ਰਕਾਸ਼ ਚੋਟੀਆਂ, ਮਨਜੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਚੋਟੀਆਂ, ਰਛਪਾਲ ਸਿੰਘ ਕਰਮੂੰਵਾਲਾ, ਜਗਜੀਤ ਸਿੰਘ ਭੰਗਾਲੀ, ਗੁਰਪ੍ਰੀਤ ਸਿੰਘ ਬਿੱਟੂ ਕੋਟ ਕਰੋੜ, ਹੀਰਾ ਲਾਲ ਪੁਰੀ, ਦਰਸ਼ਨ ਸਿੰਘ ਖੋਸਾ, ਨਰੇਸ਼ ਕੁਮਾਰ ਢੱਲ, ਬਲਵਿੰਦਰ ਸਿੰਘ ਢੱਲ, ਸੁਰਿੰਦਰ ਮੰਗਲਾ, ਸੁਰਜੀਤ ਸਿੰਘ ਖੋਸਾ ਕੋਟ ਕਰੋੜ, ਸੁਖਦੇਵ ਸਿੰਘ ਕੋਟ ਕਰੋੜ, ਸੁੱਚਪਾਲ ਸਿੰਘ ਸੁੱਚਾ, ਦੇਵ ਗੁਪਤਾ, ਅਜੇ ਮੋਂਗਾ, ਦੇਵਕੀ ਨੰਦਨ, ਰਾਮ ਸਰੂਪ , ਮਦਨ ਗੋਪਾਲ ਅਰੋੜਾ ਨਰੇਸ਼ ਢੱਲ, ਹਰਜਿੰਦਰ ਸਿੰਘ ਕਰਮੂੰਵਾਲਾ, ਪ੍ਰਦੀਪ ਕੁਮਾਰ ਢੱਲ, ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ ਸੂਬਾ ਉਪ ਪ੍ਰਧਾਨ ਭਾਕਿਯੂ ਕਾਦੀਆਂ, ਗੁਰਦਰਸ਼ਨ ਸਿੰਘ ਹੈਪੀ ਆਦਿ ਨੇ ਕਾਲੜਾ ਅਤੇ ਆਹੂਜਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

ਸ਼੍ਰੀਮਤੀ ਨਿਰਮਲਾ ਰਾਣੀ 19-10-2026

ਪਿਛਲੀ ਖ਼ਬਰ ਅਕਾਲ ਅਕੈਡਮੀ ਥੇਹ ਕਲੰਦਰ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਅਗਲੀ ਖ਼ਬਰ ਰੇਤ ਮਾਫੀਆ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ’ਚ ਨਾਕਾਮ ਰਹੀ ਸਰਕਾਰ- ਸੁਰਿੰਦਰ ਸਿੰਘ ਬੱਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।