04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਵੱਡੀ ਗਿਣਤੀ ਪਰਿਵਾਰ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ’ਚ ਕਾਂਗਰਸ ਵਿਚ ਸ਼ਾਮਿਲ

ਮੱਖੂ,3 ਅਕਤੂਬਰ (ਕੁਲਵਿੰਦਰ ਸਿੰਘ)- ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਬਲਾਕ ਮੱਖੂ ਦੇ ਪਿੰਡ ਰਸੂਲਪੁਰ ਤੇ ਪੁਰਾਣਾ ਮੱਖੂ ਤੋਂ ਗੁਰਦਿਆਲ ਸਿੰਘ ਗੈਰੀ ਫੇਮੀ ਵਾਲਾ, ਅਵਤਾਰ ਸਿੰਘ ਬਿੱਲਾ ਫ਼ੇਮੀ ਵਾਲਾ, ਨਸੀਬ ਸਿੰਘ ਖਾਲਸਾ ਤੇ ਰਘਬੀਰ ਸਿੰਘ ਸਾਬਕਾ ਸਰਪੰਚ ਰਸੂਲਪੁਰ ਦੀ ਮੇਹਨਤ ਸਦਕਾ ਬਲਵਿੰਦਰ ਸਿੰਘ ਲਾਟੀਆ, ਉਹਨਾਂ ਦੇ ਸਪੁੱਤਰ ਅਰਸ਼ਦੀਪ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਸੰਧੂ ਨਾਲ 22 ਪਰਿਵਾਰਾਂ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਇਹ ਪਰਿਵਾਰ ਜਗਦੀਸ਼ ਸਿੰਘ ਪੁਰਾਣਾ ਮੱਖੂ, ਤਰਸੇਮ ਸਿੰਘ ਪੁਰਾਣਾ ਮੱਖੂ, ਬਰਕਤ ਪੁਰਾਣਾ ਮੱਖੂ, ਪੱਤਰਸ ਪੁਰਾਣਾ ਮੱਖੂ, ਮੁੱਖਾ ਪੁਰਾਣਾ ਮੱਖੂ, ਵਿਜੇ ਪੁਰਾਣਾ ਮੱਖੂ, ਅਜੇ ਪੁਰਾਣਾ ਮੱਖੂ, ਰੇਸ਼ਮ ਸਿੰਘ ਘਾਰੂ, ਗੁਰਮੀਤ ਸਿੰਘ ਘਾਰੂ, ਲਖਵਿੰਦਰ ਸਿੰਘ ਬਿੱਟੂ ਘਾਰੂ, ਮਨਦੀਪ ਸਿੰਘ ਟਿੱਕਾ ਘਾਰੂ, ਹਰਜਿੰਦਰ ਸਿੰਘ ਨੰਬਰਦਾਰ ਘਾਰੂ, ਸਾਹਿਬ ਸਿੰਘ ਘਾਰੂ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਕੌਰ, ਬਲਜੀਤ ਕੌਰ, ਕੁਲਦੀਪ ਕੌਰ,ਸਵਰਨ ਕੌਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਾਮਿਲ ਹੋਏ।

ਅਜੀਤ ਡੈਸਕ 04-10-2026
ਮੱਖੂ,3 ਅਕਤੂਬਰ (ਕੁਲਵਿੰਦਰ ਸਿੰਘ)- ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਬਲਾਕ ਮੱਖੂ ਦੇ ਪਿੰਡ ਰਸੂਲਪੁਰ ਤੇ ਪੁਰਾਣਾ ਮੱਖੂ ਤੋਂ ਗੁਰਦਿਆਲ ਸਿੰਘ ਗੈਰੀ ਫੇਮੀ ਵਾਲਾ, ਅਵਤਾਰ ਸਿੰਘ ਬਿੱਲਾ ਫ਼ੇਮੀ ਵਾਲਾ, ਨਸੀਬ ਸਿੰਘ ਖਾਲਸਾ ਤੇ ਰਘਬੀਰ ਸਿੰਘ ਸਾਬਕਾ ਸਰਪੰਚ ਰਸੂਲਪੁਰ ਦੀ ਮੇਹਨਤ ਸਦਕਾ ਬਲਵਿੰਦਰ ਸਿੰਘ ਲਾਟੀਆ, ਉਹਨਾਂ ਦੇ ਸਪੁੱਤਰ ਅਰਸ਼ਦੀਪ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਸੰਧੂ ਨਾਲ 22 ਪਰਿਵਾਰਾਂ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਇਹ ਪਰਿਵਾਰ ਜਗਦੀਸ਼ ਸਿੰਘ ਪੁਰਾਣਾ ਮੱਖੂ, ਤਰਸੇਮ ਸਿੰਘ ਪੁਰਾਣਾ ਮੱਖੂ, ਬਰਕਤ ਪੁਰਾਣਾ ਮੱਖੂ, ਪੱਤਰਸ ਪੁਰਾਣਾ ਮੱਖੂ, ਮੁੱਖਾ ਪੁਰਾਣਾ ਮੱਖੂ, ਵਿਜੇ ਪੁਰਾਣਾ ਮੱਖੂ, ਅਜੇ ਪੁਰਾਣਾ ਮੱਖੂ, ਰੇਸ਼ਮ ਸਿੰਘ ਘਾਰੂ, ਗੁਰਮੀਤ ਸਿੰਘ ਘਾਰੂ, ਲਖਵਿੰਦਰ ਸਿੰਘ ਬਿੱਟੂ ਘਾਰੂ, ਮਨਦੀਪ ਸਿੰਘ ਟਿੱਕਾ ਘਾਰੂ, ਹਰਜਿੰਦਰ ਸਿੰਘ ਨੰਬਰਦਾਰ ਘਾਰੂ, ਸਾਹਿਬ ਸਿੰਘ ਘਾਰੂ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਕੌਰ, ਬਲਜੀਤ ਕੌਰ, ਕੁਲਦੀਪ ਕੌਰ,ਸਵਰਨ ਕੌਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਕਬੂਲਦਿਆਂ ਕਾਂਗਰਸ ਵਿਚ ਸ਼ਾਮਿਲ ਹੋਏ। ਇਸ ਦੌਰਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਆਗੂਆਂ ਤੇ ਵਰਕਰਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮਹਿਕਦੀਪ ਸਿੰਘ ਜ਼ੀਰਾ, ਡਾਕਟਰ ਰਸ਼ਪਾਲ ਸਿੰਘ ਗਿੱਲ ਜ਼ੀਰਾ, ਸ਼ਿਵ ਸਾਗਰ ਸ਼ਰਮਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਮੱਖੂ, ਸਾਬਕਾ ਸਰਪੰਚ ਜੋਰਾਵਾਰ ਸਿੰਘ ਅਮੀਰ ਸ਼ਾਹ, ਯਾਦਵਿੰਦਰ ਸਿੰਘ, ਕੁਲਵੰਤ ਸਿੰਘ ਰਸੂਲਪੁਰ, ਕਮਲਜੀਤ ਸਿੰਘ, ਅਰਬੇਲ ਸਿੰਘ, ਗੁਰਲਾਲ ਸਿੰਘ, ਗੁਰਸਾਹਿਬ ਸਿੰਘ ਲਾਡੀ ਰਸੂਲਪੁਰ, ਕੋਮਲਪ੍ਰੀਤ ਸਿੰਘ ਵਿਰਕ, ਮੈਂਬਰ ਸਾਹਿਬ ਸਿੰਘ, ਭਾਗ ਮੱਲ, ਗੁਰਬਖਸ਼ ਸਿੰਘ, ਗੁਰਨਾਮ ਸਿੰਘ, ਸਪੂਰਨ ਸਿੰਘ, ਹਰਪ੍ਰੀਤ ਸਿੰਘ, ਹੀਰਾ ਸਿੰਘ, ਲਵਪ੍ਰੀਤ ਸਿੰਘ,ਪਬਲਦੀਪ ਸਿੰਘ, ਸ਼੍ਰੀ ਮਤੀ ਗੋਪਾਲੋ, ਸ਼੍ਰੀ ਰਵੀ, ਹਰਪ੍ਰੀਤ ਸਿੰਘ,ਪ੍ਰੀਤ ਸਿੰਘ, ਗੁਰਵਿੰਦਰ ਸਿੰਘ,ਕਮਲਜੀਤ ਸਿੰਘ ਚਾਂਬ,ਸੁਰਜੀਤ ਸਿੰਘ ਚਾਂਬ, ਗੁਰਲਾਲ ਸਿੰਘ ਚਾਂਬ, ਗੁਰਲਾਲ ਸਿੰਘ ਸੱਧਰ ਵਾਲਾ, ਬਲਜੀਤ ਸਿੰਘ ਨੰਬਰਦਾਰ ਕੁਤਬਪੁਰਾ, ਗੁਰਲਾਭ ਸਿੰਘ ਕੁਤਬਪੁਰਾ,ਕਾਰਜ ਸਿੰਘ ਸੂਦਾ, ਗੁਰਵਿੰਦਰ ਸਿੰਘ ਗੈਰੀ, ਲਾਭਜੀਤ ਸਿੰਘ ਬਾਹਰਵਾਲੀ,ਬਲਦੇਵ ਸਿੰਘ ਘਾਂਗਾ,ਗੁਰਪ੍ਰੀਤ ਸਿੰਘ ਬੰਟੀ, ਸ਼ਿਵ ਅੰਸ਼ ਸਾਗਰ, ਸਾਹਿਲ ਖੁਰਾਣਾ, ਗੁਰਦਰਸ਼ਨ ਸਿੰਘ ਅਸ਼ੀਏ ਕੇ, ਗੁਰਮੀਤ ਸਿੰਘ ਅਸ਼ੀਏ ਕੇ ਮਾਣਕਪੁਰੀਏ, ਹਰਜੀਤ ਸਿੰਘ ਗੁੱਜਰ ਤੇ ਹਰਵਿੰਦਰ ਸਿੰਘ ਖਹਿਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਫੂਡ ਸੇਫਟੀ ਅਫਸਰ ਨੂੰ ਤੁਰੰਤ ਬਹਾਲ ਕੀਤਾ ਜਾਵੇ - ਭਾਈ ਜਸਪਾਲ ਸਿੰਘ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਭਗਤ ਬਾਬਾ ਦੁਨੀ ਚੰਦ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੇ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।