ਵਾਤਾਵਰਨ ਬਚਾਉਣ ਲਈ ਕੇ.ਜੀ.ਐੱਸ. ਟੀਮ ਫਾਊਂਡੇਸ਼ਨ ਦਾ ਉਪਰਾਲਾ ਲੋਕ ਲਹਿਰ ਬਣਨ ਲੱਗਾ ਸੀਨੀਅਰ ਸਿਟੀਜ਼ਨ ਫੋਰਮ ਦੇ ਮੈਂਬਰਾਂ ਨੇ ਹਬੀਬ ਕੇ ਬੰਨ੍ਹ ’ਤੇ ਬੂਟੇ ਲਗਾ ਕੇ ਸੰਭਾਲ ਦਾ ਲਿਆ ਅਹਿਦ
ਫ਼ਿਰੋਜ਼ਪੁਰ, 3 ਅਗਸਤ (ਗੁਰਿੰਦਰ ਸਿੰਘ)-ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਹਰਿਆਵਲ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਕੇ. ਜੀ.
ਹਬੀਬ ਕੇ ਬੰਨ੍ਹ ’ਤੇ ਚੱਲ ਰਹੀ ਪੌਦੇ ਲਗਾਉ ਮੁਹਿੰਮ ਦੌਰਾਨ ਸੇਵਾਦਾਰਾਂ ਦੀ ਹੌਸਲਾ ਅਫਜ਼ਾਈ ਕਰਨ ਪਹੁੰਚੇ ਸੀਨੀਅਰ ਸਿਟੀਜ਼ਨ ਫ਼ੋਰਮ ਦੇ ਆਗੂ ਕੇ.ਜੀ.ਐੱਸ ਟੀਮ ਫਾਊਂਡੇਸ਼ਨ ਦੇ ਮੈਂਬਰਾਂ ਨਾਲ। ਤਸਵੀਰ-ਗੁਰਿੰਦਰ ਸਿੰਘ
04-08-2026