18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੇਜਰ ਸਿੰਘ ਸੋਢੀਵਾਲਾ ਅਤੇ ਗੁਰਸੇਵਕ ਸਿੰਘ ਸੰਧੂ ਦੇ ਸਰਕਲ ਪ੍ਰਧਾਨ ਬਣਨ 'ਤੇ ਖੁਸ਼ੀ ਪ੍ਰਗਟ

ਅਜੀਤ ਡੈਸਕ 11-04-2026
ਮਮਦੋਟ, 10 ਅਪ੍ਰੈਲ(ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਵਲੋਂ ਵਿਧਾਨਸਭਾ ਹਲਕਾ ਗੁਰੂਹਰਸਹਾਏ ਅੰਦਰ ਪਾਰਟੀ ਦੇ ਢਾਂਚੇ ਦਾ ਵਿਸਤਾਰ ਕਰਦਿਆਂ ਸਰਕਲ ਲੱਖੋ ਕੇ ਬਹਿਰਾਮ ਤੋਂ ਜਥੇਦਾਰ ਮੇਜਰ ਸਿੰਘ ਸੋਢੀ ਵਾਲਾ ਅਤੇ ਸਰਕਲ ਝੋਕ ਮੋਹੜੇ ਤੋਂ ਗੁਰਸੇਵਕ ਸਿੰਘ ਸੰਧੂ ਨੂੰ ਪ੍ਰਧਾਨ ਬਣਾਇਆ ਗਿਆ ਹੈ | ਇਹਨਾਂ ਨਿਯੁਕਤੀਆਂ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਸੋਈ ਦੇ ਕੌਮੀ ਪ੍ਰਧਾਨ ਰਣਬੀਰ ਸਿੰਘ ਢਿੱਲੋਂ, ਲਖਵਿੰਦਰ ਸਿੰਘ ਮਹਿਮਾ, ਪ੍ਰੀਤਮ ਸਿੰਘ ਬਾਠ, ਸੁਖਦੇਵ ਸਿੰਘ ਢਿੱਲੋਂ ਕੜਮਾ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਿੱਲੀ,ਦੇਸ਼ਬੀਰ ਸਿੰਘ ਲਹੌਰੀਆ,ਗੁਰਭੇਜ ਸਿੰਘ ਸੋਢੀਵਾਲਾ, ਕੁਲਤਾਰਜੀਤ ਸਿੰਘ ਢਿੱਲੋਂ,ਸੁਰਿੰਦਰ ਸਿੰਘ ਢਿੱਲੋਂ,ਬਲਜੀਤ ਸਿੰਘ,ਬਚਿੱਤਰ ਸਿੰਘ, ਗੁਰਵਿੰਦਰ ਸਿੰਘ ਭੂਰੇ, ਸਤਨਾਮ ਸਿੰਘ ਪੰਨੂ ਕਰੀ ਕਲਾਂ, ਗੁਰਭੇਜ ਸਿੰਘ ਸੋਢੀ ਵਾਲਾ, ਹੀਰਾ ਸਿੰਘ ਤਾਰਾ ਸਿੰਘ ਵਾਲਾ, ਸਰਬਜੀਤ ਸਿੰਘ ਅਤੇ ਲਖਵੀਰ ਸਿੰਘ ਅਲਫੂ, ਗੁਰਮੀਤ ਸਿੰਘ ਨੰਬਰਦਾਰ ਝੋਕ ਮੋਹੜੇ, ਲਖਵੀਰ ਸਿੰਘ,ਕੁਲਦੀਪ ਸਿੰਘ ਮੋਹੜੇ,ਗੁਰਵੀਰ ਸਿੰਘ ਆੜ੍ਹਤੀ, ਗੁਰਦਾਸ ਸਿੰਘ ਮੰਗੇਵਾਲੀਆ, ਕੁਲਵਿੰਦਰ ਸਿੰਘ,ਜਗਦੇਵ ਸਿੰਘ, ਅਮਨਦੀਪ ਸਿੰਘ,ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਸਾਬਕਾ ਸਰਪੰਚ ਬਾਗੂ ਵਾਲਾ, ਹਰਵਿੰਦਰ ਸਿੰਘ ਚੁੱਘਾ, ਅੰਗਰੇਜ਼ ਸਿੰਘ ਬਲਾਕ ਸੰਮਤੀ ਮੈਂਬਰ, ਹਰਮਨ ਬਰਾੜ ਝੋਕ, ਬਲਵਿੰਦਰ ਸਿੰਘ ਸੰਮਾਂ ਦਿਲਾ ਰਾਮ, ਜਗਸੀਰ ਸਿੰਘ ਲੱਖਾ ਅਲੀ ਕੇ, ਜਸਪਾਲ ਸਿੰਘ ਲੱਖੋ ਕੇ, ਗੁਰਸਾਹਿਬ ਸਿੰਘ ਲੱਖੋ ਕੇ, ਸੰਪੂਰਨ ਸਿੰਘ ਮਲਸੀਆਂ, ਜੋਗਿੰਦਰ ਸਿੰਘ ਸਵਾਈ ਕੇ, ਬਲਜੀਤ ਸਿੰਘ ਬਲਾਕ ਸੰਮਤੀ ਮੈਂਬਰ ਆਦਿ ਵਲੋਂ ਨਵ-ਨਿਯੁਕਤ ਸਰਕਲ ਪ੍ਰਧਾਨਾਂ ਨੂੰ ਵਧਾਈ ਦਿੱਤੀ ਗਈ |
ਪਿਛਲੀ ਖ਼ਬਰ ਸਕੱਤਰ ਓ.ਆਈ.ਡੀ.ਬੀ.ਵਰਸ਼ਾ ਸਿਨਹਾ ਵਲੋਂ ਪੀ.ਐੱਮ. ਸ੍ਰੀ ਸਕੂਲਾਂ 'ਚ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਸੰਬੰਧੀ ਵਿਸ਼... ਅਗਲੀ ਖ਼ਬਰ ਥਾਣਾ ਕੈਂਟ ਪੁਲਿਸ ਨੇ 4 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।