ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਵਿੱਚ ਕਈ ਏਜੰਡਿਆਂ ਨੂੰ ਸਰਬਸੰਮਤੀ ਨਾਲ਼ ਮਿਲ਼ੀ ਪ੍ਰਵਾਨਗੀ
ਸੰਗਰੂਰ, 23 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਭੁਪਿੰਦਰ ਸਿੰਘ ਨਹਿਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਆਪ ਪਾਰਟੀ ਦੇ ਕੌਂਸਲਰਾਂ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰਾਂ ਵਿਚਕਾਰ ਗਰਮਾ-ਗਰਮ ਬਹਿਸ ਵੀ ਹੋਈ।
ਢੀਂਗਰਾ, ਬੀਬੀ ਸੈਣੀ, ਭਿੰਡਰ, ਬੀਬੀ ਢਿੱਲੋਂ, ਕਥੂਰੀਆ ਨੇ ਸਫਾਈ ਵਿਵਸਥਾ ਵਰਗੇ ਮੁੱਦਿਆਂ ਉੱਤੇ ਪ੍ਰਧਾਨ ਨਹਿਲ ਨੂੰ ਘੇਰਿਆ
24-10-2026