16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗਿਆਨੀ ਸੁਖਦੇਵ ਸਿੰਘ ਖਹਿਰਾ ਗੰਡਾ ਸਿੰਘ ਵਾਲਾ ਨੂੰ ਸ਼ਰਧਾਂਜਲੀਆਂ ਭੇਟ

ਸ਼ੇਰਪੁਰ, 15 ਸਤੰਬਰ (ਦਰਸ਼ਨ ਸਿੰਘ ਖੇੜੀ)- ਗਿਆਨੀ ਸੁਖਦੇਵ ਸਿੰਘ ਖਹਿਰਾ ਗੰਡਾ ਸਿੰਘ ਵਾਲਾ ਨਮਿੱਤ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਗਿਆਨ ਪ੍ਰਕਾਸ਼ ਸਾਹਿਬ ਗੁਰਬਖਸ਼ਪੁਰਾ (ਗੰਡਾ ਸਿੰਘ ਵਾਲਾ) ਵਿਖੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ । ਇਸ ਸਮੇਂ ਬੋਲਦਿਆਂ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਮਾਤਾ ਪਿਤਾ ਘਰ ਦਾ ਸ਼ਿੰਗਾਰ ਅਤੇ ਸਨਮਾਨ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਤੀ ਗਈ ਸੇਵਾ ਕਿਸੇ ਤੀਰਥ ਤੋਂ ਘੱਟ ਨਹੀਂ ਹੁੰਦੀ।

ਪਿੰਡ ਆਲੋਅਰਖ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਅਮਰੀਕ ਸਿੰਘ ਸ਼ਾਦੀਹਰੀ ਨੂੰ ਸਨਮਾਨਿਤ ਕਰਦੇ ਆਗੂ। ਤਸਵੀਰ- ਰਣਧੀਰ ਸਿੰਘ ਫੱਗੂਵਾਲਾ 16-09-2026
ਸ਼ੇਰਪੁਰ, 15 ਸਤੰਬਰ (ਦਰਸ਼ਨ ਸਿੰਘ ਖੇੜੀ)- ਗਿਆਨੀ ਸੁਖਦੇਵ ਸਿੰਘ ਖਹਿਰਾ ਗੰਡਾ ਸਿੰਘ ਵਾਲਾ ਨਮਿੱਤ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਗਿਆਨ ਪ੍ਰਕਾਸ਼ ਸਾਹਿਬ ਗੁਰਬਖਸ਼ਪੁਰਾ (ਗੰਡਾ ਸਿੰਘ ਵਾਲਾ) ਵਿਖੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ । ਇਸ ਸਮੇਂ ਬੋਲਦਿਆਂ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਕਿਹਾ ਕਿ ਮਾਤਾ ਪਿਤਾ ਘਰ ਦਾ ਸ਼ਿੰਗਾਰ ਅਤੇ ਸਨਮਾਨ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਤੀ ਗਈ ਸੇਵਾ ਕਿਸੇ ਤੀਰਥ ਤੋਂ ਘੱਟ ਨਹੀਂ ਹੁੰਦੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੰਗਰੂਰ ਦੇ ਇੰਚਾਰਜ਼ ਅਰਵਿੰਦ ਖੰਨਾ, ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਜਥੇਦਾਰ ਨਾਥ ਸਿੰਘ ਹਮੀਦੀ, ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ, ਭਾਜਪਾ ਦੇ ਸੀਨੀਅਰ ਆਗੂ ਵਿੱਕੀ ਪਰੋਚਾ ਹਲਕਾ ਮਹਿਲ ਕਲਾਂ, ਸੰਤ ਬਾਬਾ ਜਗਜੀਤ ਸਿੰਘ ਭੋਰਾ ਸਾਹਿਬ ਕਲੇਰਾਂ ਵਾਲੇ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ, ਗੁਰਮੇਲ ਸਿੰਘ ਚੀਮਾ ਗੰਡੇਵਾਲ, ਮਨਿੰਦਰ ਸਿੰਘ ਚੀਮਾ (ਕੈਨੇਡਾ) ਗੰਡਾ ਸਿੰਘ ਵਾਲਾ, ਗੁਰਵਿੰਦਰ ਸਿੰਘ ਗੁਰੀ ਦਾ ਐਕਟ ਇਮੀਗ੍ਰੇਸ਼ਨ ਸ਼ੇਰਪੁਰ, ਬਹਾਦਰ ਸਿੰਘ ਘਨੌਰੀ ਦਾ ਐਕਟ ਇਮੀਗ੍ਰੇਸ਼ਨ ਸ਼ੇਰਪੁਰ, ਗੁਰਪ੍ਰੀਤ ਸਿੰਘ ਸਰਾਂ ਟੈਲੀਕੌਮ ਮਹਿਲ ਕਲਾਂ, ਕਾਰੋਬਾਰੀ ਗੁਰਪ੍ਰੀਤ ਸਿੰਘ ਚੀਮਾ, ਕੁਲਦੀਪ ਸਿੰਘ ਜਾਤੀਕਾ ਮੁਹਾਲੀ, ਭੰਤ ਸਿੰਘ ਮਰਾਹੜ, ਕੁਲਦੀਪ ਸਿੰਘ ਗੋਰਾ, ਅਮਰਜੀਤ ਸਿੰਘ ਖਹਿਰਾ, ਨਰਿੰਦਰ ਸਿੰਘ ਕਾਲਾਬੂਲਾ, ਕਾਂਗਰਸ ਦੇ ਆਗੂ ਜਸਮੇਲ ਸਿੰਘ ਬੜੀ ਸਰਕਲ ਪ੍ਰਧਾਨ, ਗੁਰਦੀਪ ਸਿੰਘ ਅਲੀਪੁਰ ਖ਼ਾਲਸਾ, ਪ੍ਰਗਟ ਸਿੰਘ, ਬਲਜਿੰਦਰ ਕੌਰ ਦੀਵਾਨਾ, ਪੂਰਨ ਸਿੰਘ ਗੰਡਾ ਸਿੰਘ ਵਾਲਾ (ਵਾਰਿਸ ਪੰਜਾਬ ਦੇ) ਪਾਰਟੀ, ਸਰਪੰਚ ਗੁਰਜੰਟ ਸਿੰਘ ਸੰਧੂ ਪ੍ਰਧਾਨ, ਹਾਕਮ ਸਿੰਘ, ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰਗੜ, ਗ਼ਰੀਬ ਸਿੰਘ ਛੰਨਾ, ਜਗਦੇਵ ਸਿੰਘ ਬਦੇਸ਼ਾ, ਅਜੀਤਪਾਲ ਸਿੰਘ ਪੰਜਗਰਾਈਆਂ, ਕੁਲਦੀਪ ਸਿੰਘ ਸੰਮਤੀ ਮੈਂਬਰ ਪੰਜਗਰਾਈਆਂ, ਯੂਥ ਆਗੂ ਗੁਰਜੀਤ ਸਿੰਘ ਈਸਾਪੁਰ, ਸਰਬਜੀਤ ਸਿੰਘ ਖੇੜੀ, ਡਾਕਟਰ ਸੋਮਾ ਸਿੰਘ, ਹਾਕਮ ਸਿੰਘ ਕਾਨੂੰਗੋ, ਨਰਿੰਦਰਪਾਲ ਸਿੰਘ ਛੰਨਾ, ਬਾਬਾ ਨਿਰਮਲ ਸਿੰਘ ਔਲਖ, ਮਨਜੀਤ ਸਿੰਘ ਧਾਮੀ, ਅਮਰਜੀਤ ਸਿੰਘ ਬਾਦਸ਼ਾਹਪੁਰ, ਕਰਮਜੀਤ ਸਿੰਘ ਗੰਡੇਵਾਲ, ਕਿਸਾਨ ਆਗੂ ਗਗਨਦੀਪ ਸਿੰਘ ਛੰਨਾਂ, ਬਲਵੰਤ ਸ਼ਰਮਾ ਹਮੀਦੀ, ਬਾਬਾ ਹਰਦੀਪ ਸਿੰਘ ਠਾਠ ਟਿੱਬਾ, ਗੁਰਮੀਤ ਸਿੰਘ ਮਾਹਮਦਪੁਰ ਵਾਰਿਸ ਪੰਜਾਬ, ਹਰਬੰਸ ਸਿੰਘ ਖੇੜੀ ਭਾਜਪਾ ਆਗੂ, ਡਾਕਟਰ ਕਰਨਵੀਰ ਸਿੰਘ, ਜਸਪ੍ਰੀਤ ਸਿੰਘ ਖੇੜੀ, ਸੁਭਾਸ਼ ਚੰਦ ਆੜਤੀਆਂ, ਬਿੱਟੂ ਸਿੰਗਲਾ, ਹਰਦੀਪ ਸਿੰਘ ਹੈਪੀ ਜਵੈਲਰਜ਼,ਅਤਿੰਦਰ ਸਿੰਘ ਭੂਦਨ, ਗੁਰਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਅਣਖੀ, ਮਹਿਤਾਬ ਸਿੰਘ ਗੰਡੇਵਾਲ, ਬਲਜੀਤ ਸਿੰਘ ਗਰਚਾ ਮੁੱਖ ਸੇਵਾਦਾਰ ਗੰਡਾ ਸਿੰਘ ਵਾਲਾ, ਇਸਰਾਰ ਖਾਂ ਪੰਜਗਰਾਈਆਂ, ਜਸਵੰਤ ਸਿੰਘ, ਸੁਰਜੀਤ ਸਿੰਘ ਕਾਂਝਲਾ, ਰਾਜਵਿੰਦਰ ਸਿੰਘ ਬੰਟੀ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਅਕਾਲੀ ਦਲ (ਬ) ’ਚ ਲੋਕ ਆਪ ਮੁਹਾਰੇ ਸ਼ਾਮਿਲ ਹੋ ਰਹੇ- ਅਰਵਿੰਦ ਖੰਨਾ ਅਗਲੀ ਖ਼ਬਰ ਮਾਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ’ਤੇ ਪਹੁੰਚਾਇਆ - ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।