15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਧਰਤੀ ਨੂੰ ਹਰਿਆ-ਭਰਿਆ ਬਣਾਉਣ ਦਾ ਵੱਡਾ ਉਪਰਾਲਾ

ਸੰਗਰੂਰ, 14 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਕੁਝ ਹੀ ਘੰਟਿਆਂ ਵਿੱਚ 20 ਹਜ਼ਾਰ ਤੋਂ ਵੱਧ ਪੌਦੇ ਲਾਏ ਗਏ। ਅਗਸਤ 2025 ਵਿੱਚ ਵੀ ਡੇਰਾ ਪ੍ਰੇਮੀਆਂ ਵੱਲੋਂ ਵੀ ਵੱਡੀ ਗਿਣਤੀ ਪੌਦੇ ਲਾਏ ਗਏ ਸਨ ਹਾਸਲ ਜਾਣਕਾਰੀ ਮੁਤਾਬਕ ਇਸ ਵਾਰ ਬਲਾਕ ਸੰਗਰੂਰ ਦੀ ਸਾਧ ਸੰਗਤ ਵੱਲੋਂ ਕੁਝ ਹੀ ਮਿੰਟਾਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਾਏ ਗਏ ਡੇਰਾ ਪ੍ਰੇਮੀਆਂ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀਆਂ ਵਰਦੀਆਂ ਪਾਈਆਂ ਹੋਈਆਂ ਸਨ, ਹਾਸਲ ਜਾਣਕਾਰੀ ਮੁਤਾਬਕ ਬਲਾਕ ਮਹਿਲਾਂ ਚੌਕ, ਬਲਾਕ ਸ਼ੇਰਪੁਰ, ਸੁਨਾਮ, ਲੌਂਗੋਵਾਲ, ਧਰਮਗੜ੍ਹ, ਦਿੜ੍ਹਬਾ, ਮੂਣਕ, ਖਨੌਰੀ, ਲਹਿਰਾਗਾਗਾ ਬਲਾਕ, ਧੂਰੀ, ਲੱਡਾ, ਭਵਾਨੀਗੜ੍ਹ, ਭਲਵਾਨਂ, ਨਿਦਾਮਪੁਰ, ਸੰਦੌੜ, ਅਮਰਗੜ੍ਹ, ਮਾਲੇਰਕੋਟਲਾ, ਗੋਬਿੰਦਗੜ੍ਹ ਜੇਜੀਆਂ, ਅਹਿਮਦਗੜ੍ਹ, ਗੁਆਰਾ ਬਲਾਕ ਦੀ ਸਾਧ ਸੰਗਤ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਾਏ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੱਚਾ ਸੌਦਾ ਦੇ ਸੱਚੇ ਨਮਰ ਸੇਵਾਦਾਰਾਂ ਹਰਿੰਦਰ ਮੰਗਵਾਲ, ਬਲਦੇਵ ਸ਼ਿਨ, ਮਨਜੀਤ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਸੁਹੰਜਣ, ਨਿੰਮ, ਜਾਮਣ, ਪਪੀਤਾ, ਅਨਾਰ, ਅਮਰੂਦ, ਟਾਹਲੀ, ਬਕਰੈਣ, ਅਸ਼ੋਕਾ, ਅਰਜੁਨ, ਕਟਹਲ, ਗੁਲਮੋਹਰ, ਨਿੰਬੂ ਆਦਿ ਦੇ ਛਾਂਦਾਰ, ਫਲਦਾਰ ਤੇ ਫੁੱਲਦਾਰ ਪੌਦੇ ਲਾਏ ਗਏ।

ਜ਼ਿਲ੍ਹਾ ਸੰਗਰੂਰ ਤੇ ਮਾਲੇਰਕੋਟਲਾ ’ਚ ਕੁਝ ਹੀ ਘੰਟਿਆਂ ਵਿੱਚ ਲਗਾਏ 20906 ਪੌਦੇ 15-08-2026

ਪਿਛਲੀ ਖ਼ਬਰ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਮਾਲੇਰਕੋਟਲਾ ਸ਼ੂਟਿੰਗ ਅਕੈਡਮੀ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।