ਬਾਲਦ ਖੁਰਦ ਤੀਆਂ ਮੌਕੇ ਉੱਘੇ ਲੋਕ ਗਾਇਕ ਹਰਜੀਤ ਹਰਮਨ ਨੇ ਬੋਲੀਆਂ ਗਾ ਕੇ ਬੰਨ੍ਹਿਆ ਰੰਗ
ਭਵਾਨੀਗੜ੍ਹ, 13 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਬਾਲਦ ਖੁਰਦ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਉਘੇ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਆਪਣੇ ਸੱਭਿਆਚਾਰਕ ਗੀਤ ਅਤੇ ਬੋਲੀਆਂ ਗਾ ਕੇ ਪਿੰਡ ਵਾਸੀਆਂ ਤੋਂ ਵਾਹ-ਵਾਹ ਖੱਟੀ।
ਸਬ ਇੰਸਪੈਕਟਰ ਬਣਨ ’ਤੇ ਰਘਵੀਰ ਸਿੰਘ ਨੂੰ ਸਟਾਰ ਲਗਾਉਂਦੇ ਹੋਏ ਸਬ ਇੰਸਪੈਕਟਰ ਗੁਰਦੇਵ ਸਿੰਘ ਅਤੇ ਅਜੀਤਪਾਲ ਸਿੰਘ। ਤਸਵੀਰ: ਬਲਵਿੰਦਰ ਸਿੰਘ ਥਿੰਦ
14-08-2026