11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਪ੍ਰਾਪਤ ਕੀਤੇ ਤਿੰਨ ਤਗਮੇ

ਸੰਗਰੂਰ, 10 ਅਗਸਤ (ਧੀਰਜ ਪਸੋਰੀਆ) - ਮੋਹਾਲੀ ਵਿਖੇ ਹੋਈ 26ਵੀਂ ਪੰਜਾਬ ਰਾਜ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਮੈਡਲ ਪ੍ਰਾਪਤ ਕਰ ਕੇ ਸੰਗਰੂਰ ਦਾ ਨਾਂਅ ਰੋਸ਼ਨ ਕੀਤਾ ਹੈ। ਓਲੰਪੀਆ ਸ਼ੂਟਿੰਗ ਅਕੈਡਮੀ ਦੇ ਜਗਤਬੀਰ ਸਿੰਘ ਮਾਨ ਨੇ ਏਅਰ ਪਿਸਟਲ ਵਰਗ ਵਿੱਚ 600 ਵਿੱਚੋਂ 573 ਸਕੋਰ ਪ੍ਰਾਪਤ ਕਰ ਕੇ ਗੋਡਲ ਗੋਲਡ ਮੈਡਲ ਜਿੱਤਿਆ ਹੈ ਜਦਕਿ ਅਲਫਾਜ਼ ਮੋਹੀ ਅਤੇ ਪਰਮਿੰਦਰ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ ਹਨ ।

ਅਜੀਤ ਡੈਸਕ 11-08-2026
ਸੰਗਰੂਰ, 10 ਅਗਸਤ (ਧੀਰਜ ਪਸੋਰੀਆ) - ਮੋਹਾਲੀ ਵਿਖੇ ਹੋਈ 26ਵੀਂ ਪੰਜਾਬ ਰਾਜ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੰਗਰੂਰ ਦੇ ਨਿਸ਼ਾਨੇਬਾਜ਼ਾਂ ਨੇ ਮੈਡਲ ਪ੍ਰਾਪਤ ਕਰ ਕੇ ਸੰਗਰੂਰ ਦਾ ਨਾਂਅ ਰੋਸ਼ਨ ਕੀਤਾ ਹੈ। ਓਲੰਪੀਆ ਸ਼ੂਟਿੰਗ ਅਕੈਡਮੀ ਦੇ ਜਗਤਬੀਰ ਸਿੰਘ ਮਾਨ ਨੇ ਏਅਰ ਪਿਸਟਲ ਵਰਗ ਵਿੱਚ 600 ਵਿੱਚੋਂ 573 ਸਕੋਰ ਪ੍ਰਾਪਤ ਕਰ ਕੇ ਗੋਡਲ ਗੋਲਡ ਮੈਡਲ ਜਿੱਤਿਆ ਹੈ ਜਦਕਿ ਅਲਫਾਜ਼ ਮੋਹੀ ਅਤੇ ਪਰਮਿੰਦਰ ਸਿੰਘ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ ਹਨ । ਸੰਗਰੂਰ ਪੁੱਜਣ ਉੱਤੇ ਓਲੰਪੀਆ ਸ਼ੂਟਿੰਗ ਅਕੈਡਮੀ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਬੱਗਾ ਨੇ ਇਹਨਾਂ ਨਿਸ਼ਾਨੇਬਾਜਾਂ ਦਾ ਸਵਾਗਤ ਕਰਦਿਆਂ ਇਹਨਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪੰਚਾਇਤ ਨੇ ਪਿੰਡ ਵਿਖੇ ਚੱਲ ਰਹੀ ਈਥੇਨੋਲ ਫੈਕਟਰੀ ’ਤੇ ਲਗਾਏ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਅਗਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਵਲੋਂ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਣ ਲਈ ‘ਆਪ੍ਰੇਸ਼ਨ ਪ੍ਰਹਾਰ 4.0’ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।