ਟਰੱਕ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ, 2 ਔਰਤਾਂ ਵਾਲ-ਵਾਲ ਬਚੀਆਂ ਮ੍ਰਿਤਕ ਦੇ ਭੋਗ ਤੋਂ ਵਾਪਸ ਘਰ ਜਾਣ ਸਮੇਂ ਹੋਇਆ ਹਾਦਸਾ ਟਰੱਕ ਹੇਠਾਂ ਆਉਣ ਨਾਲ ਔਰਤ ਦੀ ਮੌਤ, 2 ਔਰਤਾਂ ਵਾਲ-ਵਾਲ ਬਚੀਆਂ
ਭਵਾਨੀਗੜ੍ਹ, 5 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਨਵੇਂ ਬੱਸ ਅੱਡੇ ’ਤੇ ਇਕ ਔਰਤ ਦੇ ਟਰੱਕ ਹੇਠਾਂ ਆ ਜਾਣ ਕਾਰਨ ਮੌਕੇ ’ਤੇ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਰਾਮ ਮੂਰਤੀ ਪਤਨੀ ਵਿਜੈ ਕੁਮਾਰ ਸਿੰਗਲਾ ਆਪਣੇ ਮਹੁੱਲੇ ਦੀਆਂ 2 ਹੋਰ ਔਰਤ ਸਮੇਤ ਸ਼ਿਵ ਮੰਦਰ ਤੋਂ ਕਿਸੇ ਦੇ ਭੋਗ ਤੋਂ ਵਾਪਸ ਜਾ ਰਹੀਆਂ ਸਨ।
ਮ੍ਰਿਤਕ ਦੇ ਭੋਗ ਤੋਂ ਵਾਪਸ ਘਰ ਜਾਣ ਸਮੇਂ ਹੋਇਆ ਹਾਦਸਾ
06-08-2026